Image default
About us

ਲੁਧਿਆਣਾ ‘ਚ ਭਰਾ-ਭੈਣ ਦੀ ਮੌ.ਤ, ਘਟਨਾ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ

ਲੁਧਿਆਣਾ ‘ਚ ਭਰਾ-ਭੈਣ ਦੀ ਮੌ.ਤ, ਘਟਨਾ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ

 

 

 

Advertisement

ਲੁਧਿਆਣਾ, 13 ਨਵੰਬਰ (ਡੇਲੀ ਪੋਸਟ ਪੰਜਾਬੀ)- ਲੁਧਿਆਣਾ ‘ਚ ਭੈਣ–ਭਰਾ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਭਰਾ ਦੀ ਮੌਤ ਤੋਂ ਬਾਅਦ ਭੈਣ ਅੰਤਿਮ ਦਰਸ਼ਨ ਕਰਨ ਆਈ ਸੀ। ਉੱਥੇ ਉਸ ਦੀ ਲਾਸ਼ ਦੇਖ ਕੇ ਭੈਣ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਔਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ।
ਮ੍ਰਿਤਕ ਦਾ ਨਾਂ ਅਸ਼ੋਕ ਜੈਰਥ ਹੈ, ਉਹ ਗੁਰਾਇਆ ਦੇ ਰਾਮ ਬਾਜ਼ਾਰ ‘ਚ ਕਾਰੋਬਾਰ ਕਰਦਾ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਇਕੱਠੀਆਂ ਪਈਆਂ ਦੇਖ ਕੇ ਪਰਿਵਾਰਕ ਮੈਂਬਰ ਦੁਖੀ ਹਨ ਅਤੇ ਰੋ ਰਹੇ ਹਨ।

Related posts

Breaking- ਮੈਨੇਜਰ ਦੀ ਦਲੇਰੀ ਨਾਲ ਲੁੱਟ ਕਰਨ ਆਏ ਬਦਮਾਸ਼ ਆਪਣੀ ਯੋਜਨਾ ਵਿਚ ਰਹੇ ਅਸਫਲ

punjabdiary

Breaking- ਵਨ ਪਲੱਸ ਸ਼ੋਅਰੂਮ ਵਿਚੋਂ 150 ਤੋਂ ਵੱਧ ਮੋਬਾਈਲ ਚੋਰੀ

punjabdiary

25 ਲੋੜਵੰਦ ਪਰਿਵਾਰਾਂ ਨੂੰ ਸਾਂਝ ਕੇਂਦਰ ਦੇ ਚੈਰੀਟੇਬਲ ਫੰਡ ਵਿੱਚ ਘਰੇਲੂ ਰਾਸ਼ਨ ਵੰਡਿਆ

punjabdiary

Leave a Comment