Image default
ਖੇਡਾਂ

ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ ਵਿਖੇ ਬਾਲ ਦਿਵਸ ਮਨਾਇਆ

ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ ਵਿਖੇ ਬਾਲ ਦਿਵਸ ਮਨਾਇਆ

 

 

 

Advertisement

 

ਫਰੀਦਕੋਟ 15 ਨਵੰਬਰ (ਪੰਜਾਬ ਡਾਇਰੀ)- ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਅਮਨਦੀਪ ਸਿੰਘ ਬਾਬਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ ਵਿੱਚ ਬੱਚਿਆਂ ਨਾਲ ਬਾਲ ਦਿਵਸ ਮਨਾਇਆ।

ਇਸ ਮੌਕੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਲੜਕੇ ਤੇ ਲੜਕੀਆਂ ਦੀਆਂ 100 ਮੀਟਰ ਸ਼ਟਲ ਰਨ, ਬੋਰੀ ਰੇਸ, ਲੈਮਨ ਰੇਸ ਬਹੁਤ ਸਾਰੀਆਂ ਮਨੋਰੰਜਨ ਗੇਮਾਂ ਕਰਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਭਾਰੀ ਉਤਸ਼ਾਹ ਦੇ ਨਾਲ ਭਾਗ ਲਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

Advertisement

ਇਸ ਮੌਕੇ ਚੇਅਰਮੈਨ ਸ. ਅਮਨਦੀਪ ਸਿੰਘ ਬਾਬਾ ਨੇ ਬੱਚਿਆਂ ਦੇ ਨਾਲ ਬੈਠ ਕੇ ਗੱਲਾਂ ਕੀਤੀਆਂ ਅਤੇ ਬੱਚਿਆਂ ਨਾਲ ਆਪਣੇ ਸਕੂਲ ਵੇਲੇ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਬੱਚਿਆਂ ਨਾਲ ਮਹਾਨ ਖਿਡਾਰੀਆਂ ਸਾਇੰਟਿਸਟਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਜੀਵਨ ਵਿੱਚ ਆਈਆਂ ਔਕੜਾਂ, ਸਫਲਤਾ ਆਦਿ ਵੀ ਸਾਂਝੀਆਂ ਕੀਤੀਆਂ ।

ਇਸ ਮੌਕੇ ਯਾਦਵਿੰਦਰ ਸਿੰਘ ਗੁਰਜੰਟ ਸਿੰਘ ਸਿੱਧੂ ਤਰਸੇਮ ਸਿੰਘ ਗੁਰਜੰਟ ਸਿੰਘ ਜਗਪ੍ਰੀਤ ਸਿੰਘ ਸਕੂਲ ਮੁਖੀ, ਮਨਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ, ਸੁਖਜੀਤ ਸਿੰਘ, ਕਰਮਜੀਤ ਕੌਰ ਵਲੰਟੀਅਰ ,ਕੁਲਵੰਤ ਕੌਰ ਹਾਜ਼ਰ ਸਨ।

Related posts

ਹਾਕੀ ਦੇ ਜਾਦੂਗਰ ਨੇ ਹੀਰੋਜ਼ ਗਰਾਊਂਡ ਦੇ ਪਥਰੀਲੇ ਮੈਦਾਨ ‘ਤੇ ਸਿੱਖਿਆ ਹਾਕੀ ਖੇਡਣਾ

Balwinder hali

Breaking- ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਅਤੇ ਮੁੜ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ

punjabdiary

ਨਿਊਜ਼ੀਲੈਂਡ ਦੀ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ ਹੋਏ ਢਹਿ-ਢੇਰੀ, ਨਿਊਜ਼ੀਲੈਂਡ ਨੂੰ 103 ਦੌੜਾਂ ਦੀ ਮਿਲੀ ਲੀਡ

Balwinder hali

Leave a Comment