Image default
ਤਾਜਾ ਖਬਰਾਂ

ਹਰਿਆਣਾ ਵਿਚ ਭਾਜਪਾ ਦਾ ਮਾੜਾ ਹਾਲ!, ਕਾਂਗਰਸ ਦੀ ਵੱਡੀ ਲੀਡ

ਹਰਿਆਣਾ ਵਿਚ ਭਾਜਪਾ ਦਾ ਮਾੜਾ ਹਾਲ!, ਕਾਂਗਰਸ ਦੀ ਵੱਡੀ ਲੀਡ

 

 

ਹਰਿਆਣਾ, 4 ਜੂਨ (ਨਿਊਜ 18) ਹਰਿਆਣਾ ਵਿਚ ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਰੁਝਾਨਾਂ ਮੁਤਾਬਕ 10 ਸੀਟਾਂ ‘ਚੋਂ ਕਾਂਗਰਸ ਪੰਜ ਅਤੇ ‘ਆਪ’ ਇਕ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ ‘ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।

Advertisement

Related posts

Breaking- ਸਕੂਲ ਦੇ ਚੇਅਰਮੈਨ ਜਾਂ ਮਾਲਕ ਅਧਿਆਪਕ ਨੂੰ ਆਪਣੀ ਮਰਜ਼ੀ ਨਾਲ ਸਕੂਲ ਵਿਚੋਂ ਨਹੀਂ ਕੱਢ ਸਕਦੇ – ਹਾਈਕੋਰਟ

punjabdiary

ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ 16ਵੀਂ ਤਿੰਨ ਰੋਜ਼ਾ ਕਾਨਫ਼ਰੰਸ ਦਾ ਆਯੋਜਨ

punjabdiary

Breaking- ਅੱਜ ਹਜ਼ਾਰਾ ਹੀ ਲੋਕ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਵਿਚ ਸ਼ਾਮਿਲ ਹੋਏ, ਵੇਖੋ

punjabdiary

Leave a Comment