Image default
About us

ਅਮਰੀਕ ਸਿੰਘ ਸੰਧੂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦਾ ਸੂਬਾ ਪ੍ਰਧਾਨ ਬਣਨ ਬਣੇ

ਅਮਰੀਕ ਸਿੰਘ ਸੰਧੂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦਾ ਸੂਬਾ ਪ੍ਰਧਾਨ ਬਣਨ ਬਣੇ

 

 

ਫਰੀਦਕੋਟ, 7 ਜੂਨ (ਪੰਜਾਬ ਡਾਇਰੀ)- ਪਿਛਲੇ ਦਿਨੀਂ ਫਿਰੋਜਪੁਰ ਵਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਅਮਰੀਕ ਸਿੰਘ ਸੰਧੂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਬਣਾਇਆ ਗਿਆ ਜਿਸ ਤੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਵਿੱਚ ਖੁਸ਼ੀ ਦੀ ਲਹਿਰ ਆ ਗਈ ਹੈ। ਫਰੀਦਕੋਟ ਜਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਲ੍ਹਾ ਫਰੀਦਕੋਟ ਦੇ ਮਨਿਸਟੀਰੀਅਲ ਮੁਲਾਜਮ ਨੂੰ ਸਰਬ ਸੰਮਤੀ ਨਾਲ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਸਮੇਂ ਅਮਰੀਕ ਸਿੰਘ ਸੰਧੂ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਬਾਡੀ, ਸਮੂਹ ਵਿਭਾਗੀ ਜਥੇਬੰਦੀਆਂ ਦੇ ਸੂਬਾਈ ਆਗੂ, ਸਮੂਹ ਜਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰ, ਅਹੁੱਦੇਦਾਰਾਂ ਅਤੇ ਪੰਜਾਬ ਦੇ ਸਮੂਹ ਮਨਿਸਟਰੀਅਲ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਗਿਆ ਕਿ ਉਹ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਤੇ ਕਰਨ ਜੈਨ ਜਿਲ੍ਹਾ ਜਨਰਲ ਸਕੱਤਰ, ਦੇਸਰਾਜ ਗੁਰਜਰ ਜਿਲ੍ਹਾ ਵਿੱਤ ਸਕੱਤਰ, ਮਹਿੰਦਰਪਾਲ ਪੀ.ਏ.ਟੂ. ਡਿਪਟੀ ਕਮਿਸ਼ਨਰ ਫਰੀਦਕੋਟ, ਨਰਿੰਦਰ ਕੁਮਾਰ ਸੁਪਰਡੰਟ ਗਰੇਡ-1, ਪਵਨ ਕੁਮਾਰ ਸੁਪਰਡੰਟ, ਨਰਿੰਦਰ ਸ਼ਰਮਾ ਸੁਪਰਡੰਟ, ਸਤੀਸ਼ ਕੁਮਾਰ ਬਹਿਲ ਜਿਲ੍ਹਾ ਪ੍ਰਧਾਨ, ਸੇਵਕ ਸਿੰਘ ਜਿਲ੍ਹਾ ਜਨਰਲ ਸਕੱਤਰ, ਗੁਰਨਾਮ ਸਿੰਘ ਵਿਰਕ, ਬਲਬੀਰ ਸਿੰਘ, ਬਖਸੀਸ ਸਿੰਘ ਜਿਲਾ ਵਿੱਤ ਸਕੱਤਰ, ਸੁਖਵਿੰਦਰ ਸਿੰਘ, ਡੀ.ਸੀ ਦਫਤਰ, ਦਰਸ਼ਨ ਲਾਲ ਸ਼ਰਮਾ, ਰਿਟਾ. ਪ੍ਰਬੰਧ ਅਫਸਰ, ਭਜਨ ਸਿੰਘ ਬਰਾੜ, ਰਿਟਾ. ਸੁਪਰਡੰਟ, ਮਲਕੀਤ ਸਿੰਘ ਮਾਨ ਰਿਟਾ. ਸੁਪਰਡੰਟ, ਕਸ਼ਮੀਰ ਕੌਰ, ਰਿਟਾ. ਜਿਲ੍ਹਾ ਖਜਾਨਾ ਅਫਸਰ, ਅਮਰਜੀਤ ਸਿੰਘ ਵਾਲੀਆ, ਰਿਟਾ. ਸੀਨੀ. ਸਹਾ., ਜਸਬੀਰ ਸਿੰਘ ਰਿਟਾ. ਸੁਪਰਡੰਟ, ਸ਼ਿਵਜੀਤ ਸਿੰਘ ਸੰਘਾ, ਓ.ਐਸ.ਡੀ. ਟੂ ਸਪੀਕਰ ਪੰਜਾਬ ਵਿਧਾਨ ਸਭਾ, ਵੀਰਪਾਲ ਕੌਰ ਖਜਾਨਾ ਅਫਸਰ ਕੁਲਵਿੰਦਰ ਸਿੰਘ ਪ੍ਰਧਾਨ ਖਜਾਨਾ ਵਿਭਾਗ, ਸੁਖਦੀਪ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ ਢਿੱਲੋਂ ਜਨਰਲ ਸਕੱਤਰ, ਸ਼ਿੰਦਰਪਾਲ ਸਿੰਘ ਸਟੈਨੋ, ਯਾਦਵਿੰਦਰ ਸਿੰਘ, ਬਲਰਾਮ ਸ਼ਰਮਾ, ਚਰਨਜੀਤ ਸਿੰਘ ਬਰਾੜ ਰਿਟਾ. ਸੁਪਰਡੰਟ ਸਿਹਤ ਵਿਭਾਗ, ਜ਼ਸਵਿੰਦਰ ਸਿੰਘ ਜਿਲਾ ਪ੍ਰਧਾਨ, ਅਮਨਿੰਦਰ ਸਿੰਘ ਜਿਲਾ ਜਨਰਲ ਸਕੱਤਰ, ਰਜ਼ਨੀਸ ਪਤੰਗਾ ਸੁਪਰਡੈਂਟ, ਮੱਖਣ ਸਿੰਘ ਮਾਨ ਕਨੇਡਾ, ਐਕਸ਼ਾਈਜ਼ ਵਿਭਾਗ, ਕਰਮਜੀਤ ਕੌਰ, ਪੀ.ਏ., ਪ੍ਰਸ਼ੋਤਮ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਕਮਿਸ਼ਨਰ ਦਫਤਰ, ਗੁਰਜੰਟ ਸਿੰਘ ਪ੍ਰਧਾਨ, ਰਜਨੀਸ ਗਰੋਵਰ ਜਨਰਲ ਸਕੱਤਰ, ਹੁਸਿਆਰ ਸਿੰਘ ਵਿੱਤ ਸਕੱਤਰ, ਨਿਰਮਲ ਸਿੰਘ ਢਿੱਲੋਂ, ਬਾਬਾ ਫਰੀਦ ਯੂਨੀਵਰਸਿਟੀ, ਗੁਰਚਰਨ ਸਿੰਘ ਜਿਲਾ ਪ੍ਰਧਾਨ, ਨਰੇਸ ਕੁਮਾਰ, ਜਗਸੀਰ ਸਿੰਘ ਸੁਪਰਡੰਟ, ਬੇਂਅੰਤ ਸਿੰਘ ਸੀਨੀ. ਸਹਾ. ਜਲ ਸਪਲਾਈ ਵਿਭਾਗ, ਸਵਰਨ ਸਿੰਘ ਸੁਪਰਡੰਟ, ਸਰਬਜੀਤ ਸਿੰਘ ਪ੍ਰਧਾਨ, ਕਰਮਜੀਤ ਸਿੰਘ ਮਚਾਕੀ ਜਨਰਲ ਸਕੱਤਰ ਬੀ ਐਡ ਆਰ, ਜਸਵਿੰਦਰ ਸਿੰਘ ਪ੍ਰਧਾਨ ,ਮੋਹਜੀਤ ਸਿੰਘ ਗਿੱਲ ਜਨਰਲ ਸਕੱਤਰ, ਗੁਰਮੀਤ ਸਿੰਘ ਵਿੱਤ ਸਕੱਤਰ ਸਹਿਕਾਰਤਾ ਵਿਭਾਗ, ਕੁਲਵਿੰਦਰ ਸਿੰਘ, ਪ੍ਰਧਾਨ, ਹਰਿੰਦਰਪਾਲ ਸਿੰਘ, ਸਮਾਜਿਕ ਸੁਰੱਖਿਆ ਵਿਭਾਗ, ਧਰਮਿੰਦਰ ਸਿੰਘ ਜਨਰਲ ਸਕੱਤਰ, ਮਨੀਸ਼ ਕੁਮਾਰ ਵਿੱਤ ਸਕੱਤਰ ਸੀ.ਪੀ.ਐਫ. ਯੂਨੀਅਨ, ਮਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਡਰੇਨਜ ਵਿਭਾਗ, ਜ਼ਸਵਿੰਦਰ ਸਿੰਘ ਘੋਲੀਆਂ ਪ੍ਰਧਾਨ, ਪ੍ਰਦੀਪ ਸਿੰਘ ਖਾਰਾ, ਮਨਜਤਿੰਦਰ ਸਿੰਘ ਖੇਤੀਬਾੜੀ ਵਿਭਾਗ, ਅਮਿਤ ਕੁਮਾਰ ਮਹਿਤਾ, ਨਰੇਸ ਕੁਮਾਰ ਰੋਜਗਾਰ ਦਫਤਰ, ਕਰਮਜੀਤ ਸਿੰਘ, ਭਾਰਤ ਭੂਸਨ, ਵਿਜੈ ਕੁਮਾਰ ਅਰੌੜਾ, ਗੁਰਜੀਤ ਕੌਰ ਸਟੈਨੋ ਐਕਸ਼ਾਈਜ਼ ਵਿਭਾਗ, ਸੁਰਿੰਦਰਪਾਲ ਸਿੰਘ ਸੈਨਿਕ ਭਲਾਈ ਵਿਭਾਗ, ਮਨਪ੍ਰੀਤ ਸਿੰਘ ਸੁਪਰਡੰਟ ਬੀ.ਡੀ.ਪੀ.ਓ. ਦਫਤਰ, ਅਮਨਿੰਦਰ ਸਿੰਘ ਗੋਲਡੀ, ਦੀਪਕ ਕੁਮਾਰ, ਚੰਦਨ ਦੂਆ, ਇੰਡਸਟਰੀਜ਼ ਵਿਭਾਗ, ਸੁਖਵੀਰ ਸਿੰਘ ਨਾਗਪਾਲ, ਬਲਵਿੰਦਰ ਸਿੰਘ, ਸੁਨੀਲ ਕੁਮਾਰ ਭਲਾਈ ਵਿਭਾਗ, ਅਮਰਜੀਤ ਕੌਰ, ਰਾਜੂ ਕੁਮਾਰ ਆਡਿਟ ਵਿਭਾਗ, ਅਵਨੀਤ ਸਿੰਘ, ਇਰੀਗੇਸ਼ਨ ਵਿਭਾਗ, ਦਲੇਰ ਸਿੰਘ, ਮਨਜੀਤ ਸਿੰਘ, ਸੁਖਮਿੰਦਰ ਸਿੰਘ, ਸਰਬਜੀਤ ਸਿੰਘ, ਛਿੰਦਰਪਾਲ ਕੌਰ, ਮਨਜੀਤ ਸਿੰਘ ਭੁੱਲਰ ਬਾਬਾ ਫਰੀਦ ਯੂਨੀਵਰਸਿਟੀ, ਚਰਨਜੀਤ ਸਿੰਘ, ਬਾਗਬਾਨੀ ਵਿਭਾਗ, ਕੁਲਦੀਪ ਸਿੰਘ ਆਈ.ਟੀ.ਆਈ., ਗਗਨਦੀਪ ਸਿੰਘ ਬਰਾੜ, ਦਰਸ਼ਨ ਸਿੰਘ ਭੂਮੀ ਰੱਖਿਆ ਵਿਭਾਗ, ਮਨੋਹਰ ਲਾਲ ਖਜਾਨਾ ਵਿਭਾਗ, ਪ੍ਰਦੀਪ ਕੁਮਾਰ ਪੀ.ਆਰ.ਟੀ.ਸੀ., ਕਰਮਜੀਤ ਕੌਰ, ਮਹੇਸ਼ ਕੁਮਾਰ, ਜਿਲ੍ਹਾ ਅਟਾਰਨੀ ਦਫਤਰ, ਮਨਜੀਤ ਸਿੰਘ, ਕੁਲਦੀਪ ਸਿੰਘ ਪਸ਼ੂ ਪਾਲਣ ਵਿਭਾਗ, ਜਸਪਾਲ ਸਿੰਘ ਟਾਊਨ ਪਲੈਨਿੰਗ ਵਿਭਾਗ, ਸੰਜੀਵ ਕੁਮਾਰ. ਆਰ.ਟੀ.ਏ. ਦਫਤਰ, ਵਰੁਣ ਕੁਮਾਰ, ਅਖਿਲ ਕੁਮਾਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗੁਰਪ੍ਰੀਤ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸਟੈਨੋ, ਦਿਲਬਾਗ ਸਿੰਘ, ਧਰਮਿੰਦਰ ਸਿੰਘ, ਦੀਪਕ ਕੁਮਾਰ, ਬਲਜੀਤ ਸਿੰਘ, ਵਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਰਮਾ, ਵਰੁਣ ਕੁਮਾਰ, ਗੁਰਤੇਜ ਸਿੰਘ, ਪ੍ਰਦੀਪ ਸਿੰਘ, ਰਾਹੁਲ ਚਾਵਲਾ, ਗੁਰਜੰਟ ਸਿੰਘ, ਅਰੁਣ ਕੁਮਾਰ, ਰਣਧੀਰ ਸਿੰਘ, ਗੁਰਵਿੰਦਰ ਸਿੰਘ, ਸੁਖਦੀਪ ਕੌਰ, ਬਲਦੇਵ ਸਿੰਘ ਡੀ.ਸੀ. ਦਫਤਰ, ਸੰਤੋਸ਼ ਕੁਮਾਰ, ਸਿਹਤ ਵਿਭਾਗ, ਗੁਰਮੁਖ ਸਿੰਘ ਰੁਪਾਣਾ, ਸੂਰਜ ਕੁਮਾਰ, ਬੀ.ਐਂਡ.ਆਰ, ਸੁਨੀਲ ਕੁਮਾਰ, ਜਸਪਰਜੀਤ ਸਿੰਘ, ਅਮਨ, ਪਰਮਿੰਦਰਪਾਲ ਸਿੰਘ, ਤਾਰਾ ਸਿੰਘ, ਸੁਖਚੈਨ ਸਿੰਘ, ਰਾਜੀਵ ਕੁਮਾਰ, ਸੁਨੀਲ ਕੁਮਾਰ, ਜਰਨੈਲ ਕੌਰ, ਕਰਮਜੀਤ ਸਿੰਘ, ਦਵਿੰਦਰ ਗੋਇਲ, ਅਮਨਦੀਪ ਯਾਦਵ, ਜਗਦੀਸ਼ ਸ਼ਰਮਾ ਆਦਿ ਨੇ ਅਮਰੀਕ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ ਅਤੇ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisement

Related posts

ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖਤ, 30 ਜੂਨ ਤੱਕ ਵਾਹਨਾਂ ‘ਤੇ ਲਗਵਾਉਣਾ ਜ਼ਰੂਰੀ, ਨਹੀਂ ਤਾਂ ਕੱਟੇ ਜਾਣਗੇ ਚਾਲਾਨ

punjabdiary

Breaking- ਅੱਜ ਮੀਟਿੰਗ ਵਿਚ ਪੰਜਾਬ ਕੈਬਨਿਟ ਨੇ ਲਏ ਕਈ ਅਹਿਮ ਵੱਡੇ ਫ਼ੈਸਲੇ, ਜਿਨ੍ਹਾਂ ਤਹਿਤ ਹਰ ਸਾਲ ਭਰਤੀ ਕੀਤੀ ਜਾਵੇਗੀ

punjabdiary

ਇੰਡੋਨੇਸ਼ੀਆ ’ਚ ਫਸੇ ਨੌਜਵਾਨਾਂ ਦੇ ਮੁੱਦੇ ’ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਸਕੱਤਰ ਡਾ. ਔਸਫ ਸਈਅਦ ਨੇ ਦਿੱਤਾ ਭਰੋਸਾ

punjabdiary

Leave a Comment