Image default
About us

ਅਸਲਾ ਲਾਇੰਸਸ ਰੀਨਿਊ ਨਾ ਕਰਵਾਉਣ ਵਾਲਿਆਂ ਦੇ ਲਾਇਸੰਸ ਹੋਣਗੇ ਰੱਦ- ਵਧੀਕ ਡਿਪਟੀ ਕਮਿਸ਼ਨਰ

ਅਸਲਾ ਲਾਇੰਸਸ ਰੀਨਿਊ ਨਾ ਕਰਵਾਉਣ ਵਾਲਿਆਂ ਦੇ ਲਾਇਸੰਸ ਹੋਣਗੇ ਰੱਦ- ਵਧੀਕ ਡਿਪਟੀ ਕਮਿਸ਼ਨਰ

 

 

 

Advertisement

ਫਰੀਦਕੋਟ 4 ਅਕਤੂਬਰ (ਪੰਜਾਬ ਡਾਇਰੀ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਰਮਲ ਓਸਪਚਨ ਨੇ ਜਿਲ੍ਹੇ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਅਸਲਾ ਧਾਰਕਾਂ ਵੱਲੋਂ ਆਪਣੇ ਲਾਇੰਸਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਲਾਇੰਸਸ ਨਵੀਨ ਨਹੀਂ ਕਰਵਾਏ ਗਏ ਹਨ ਉਹ ਆਪਣਾ ਅਸਲਾ ਲਾਇੰਸਸ ਰੀਨਿਊ ਕਰਵਾਉਣ ਸਬੰਧੀ 01 ਮਹੀਨੇ ਦੇ ਅੰਦਰ ਅੰਦਰ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਸਲਾ ਲਾਇਸੰਸੀ ਵੱਲੋਂ ਨਿਰਧਾਰਤ ਸਮੇਂ ਵਿੱਚ ਆਪਣਾ ਲਾਇੰਸਸ ਨਵੀਨ ਨਹੀਂ ਕਰਵਾਇਆ ਜਾਂਦਾ ਤਾਂ ਉਹ ਅਸਲਾ ਲਾਇੰਸਸੀ ਖੁਦ ਜਿੰਮੇਵਾਰ ਹੋਣਗੇ ਅਤੇ ਨਿਯਮਾਂ ਅਨੁਸਾਰ ਉਸਦਾ ਅਸਲਾ ਲਾਇੰਸਸ ਕੈਂਸਲ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related posts

Breaking- ‘ਆਪ’-ਭਾਜਪਾ ਕੌਂਸਲਰਾਂ ਵਿਚ ਹੱਥੋਪਾਈ, ਵੇਖੋ ਵੀਡੀਓ

punjabdiary

ਸਿੱਖ ਵਿਚਾਰ ਮੰਚ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਯੂਨੀਵਰਸਿਟੀ ਬਣ ਰਹੇ ਮਾਹੌਲ ਚਿੰਤਾ ਪ੍ਰਗਟਾਈ

punjabdiary

ਪੀ ਐਸ ਯੂ ਨੇ ਵਿਦਿਆਰਥੀ ਮੰਗਾਂ ਅਤੇ ਕੁਸ਼ਤੀ ਖਿਡਾਰਨਾਂ ਦੇ ਹੱਕ ਵਿੱਚ ਕੀਤੀ ਰੈਲੀ

punjabdiary

Leave a Comment