Image default
ਤਾਜਾ ਖਬਰਾਂ

ਅਹਿਮ ਖ਼ਬਰ – ਪਰਬਤਾਰੋਹੀ ਬਲਜੀਤ ਕੌਰ ਦੇ ਜ਼ਿੰਦਾ ਹੋਣ ਦੇ ਮਿਲੇ ਸੰਕੇਤ

ਅਹਿਮ ਖ਼ਬਰ – ਪਰਬਤਾਰੋਹੀ ਬਲਜੀਤ ਕੌਰ ਦੇ ਜ਼ਿੰਦਾ ਹੋਣ ਦੇ ਮਿਲੇ ਸੰਕੇਤ

18 ਅਪ੍ਰੈਲ – ਪਰਬਤਾਰੋਹੀ ਬਲਜੀਤ ਕੌਰ ਦੇ ਜ਼ਿੰਦਾ ਬਚਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਏਰੀਅਲ ਸਰਚ ਟੀਮ ਨੇ ਬਲਜੀਤ ਕੌਰ ਦਾ ਪਤਾ ਲਗਾਇਆ ਹੈ। ਬਲਜੀਤ ਕੌਰ ਨੇ ਬਿਨਾਂ ਪੂਰਕ ਆਕਸੀਜਨ ਦੀ ਵਰਤੋਂ ਕੀਤੇ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਨੂੰ ਫ਼ਤਿਹ ਕੀਤਾ ਸੀ। ਵਾਪਸ ਆਉਂਦੇ ਸਮੇਂ ਕੈਂਪ-4 ਵੱਲ ਆਉਂਦੇ ਸਮੇਂ ਬਲਜੀਤ ਕੌਰ ਲਾਪਤਾ ਹੋ ਗਈ।
ਬਲਜੀਤ ਕੌਰ ਦੇ ਮਿਲੇ ਐਮਰਜੈਂਸੀ ਸਿਗਨਲ ਅਨੁਸਾਰ ਉਸ ਦੀ ਜੀਪੀਐਸ ਲੋਕੇਸ਼ਨ 7 ਹਜ਼ਾਰ 335 ਮੀਟਰ ‘ਤੇ ਪਾਈ ਗਈ ਹੈ। ਹੈਲੀਕਾਪਟਰਰਾਂ ਦੁਆਰਾ ਪਰਬਤਾਰੋਹੀ ਬਲਜੀਤ ਕੌਰ ਦਾ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ । ਉਮੀਦ ਲਗਾਈ ਜਾਂਦੀ ਹੈ ਕਿ ਬਲਜੀਤ ਕੌਰ ਸਹੀ ਸਲਾਮਤ, ਜ਼ਿੰਦਾ ਵਾਪਸ ਮੁੜ ਆਵੇਗੀ। ਇਸ ਤੋਂ ਪਹਿਲਾਂ ਬਲਜੀਤ ਕੌਰ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।

Related posts

Breaking- ਖੇਡਾਂ ਵਤਨ ਪੰਜਾਬ ਦੀਆਂ 2022, 12 ਤੋਂ 18 ਸਤੰਬਰ ਨੂੰ ਹੋਣਗੇ ਜਿਲਾ ਪੱਧਰੀ ਖੇਡ ਮੁਕਾਬਲੇ- ਡਾ. ਰੂਹੀ ਦੁੱਗ

punjabdiary

Breaking- ਫਿਰੌਤੀ ਦੀ ਰਕਮ ਲੈਣ ਲਈ ਪਹੁੰਚੇ ਗੈਂਗਸਟਰਾਂ ਅਤੇ ਪੁਲਿਸ ਵਿਚ ਤਾਬੜਤੋੜ ਫਾਈਰਿੰਗ ਹੋਈ

punjabdiary

ਸਾਈਕਲ ਸਟੈਂਡ ਦ ਖੁੱਲ੍ਹੀ ਬੋਲੀ 12 ਮਈ ਨੂੰ

punjabdiary

Leave a Comment