Image default
ਤਾਜਾ ਖਬਰਾਂ

ਅਹਿਮ ਖ਼ਬਰ – ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਭਾਗ ਨੂੰ ਹਮੇਸ਼ਾ ਘਾਟੇ ‘ਚ ਹੀ ਰੱਖਿਆ – ਭਗਵੰਤ ਮਾਨ

ਅਹਿਮ ਖ਼ਬਰ – ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਭਾਗ ਨੂੰ ਹਮੇਸ਼ਾ ਘਾਟੇ ‘ਚ ਹੀ ਰੱਖਿਆ – ਭਗਵੰਤ ਮਾਨ

ਚੰਡੀਗੜ੍ਹ, 7 ਮਾਰਚ – ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫ਼ਸਰ ਦੌਰਾਨ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਭਾਗ ਨੂੰ ਹਮੇਸ਼ਾ ਘਾਟੇ ‘ਚ ਰੱਖਿਆ ਬਿਜਲੀ ਮਹਿਕਮੇ ਨੂੰ ਕਦੇ ਵੀ ਕਿਸੇ ਸਰਕਾਰ ਵੱਲੋਂ ਸਬਸਿਡੀਆਂ ਦਾ ਪੂਰਾ ਪੈਸਾ ਨਹੀਂ ਦਿੱਤਾ ਜਾਂਦਾ ਸੀ । ਸਾਡੀ ਸਰਕਾਰ ਨੇ 2022-23 ਦੀ ਸਬਸਿਡੀ ਦੀ ₹20,200 ਕਰੋੜ ਦੀ ਰਕਮ ਬਿਜਲੀ ਵਿਭਾਗ ਨੂੰ ਅਦਾ ਕਰ ਦਿੱਤੀ ਹੈ ।
ਉਨ੍ਹਾਂ ਨੇ ਕਿਹਾ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਬਸਿਡੀ ਜਾਰੀ ਰੱਖਣ ਲਈ ਸਰਕਾਰ ਵੱਲੋਂ PSPCL ਨੂੰ ₹9,063 ਕਰੋੜ ਦਿੱਤੇ ਗਏ ਹਨ ਅਤੇ ਘਰੇਲੂ ਸਬਸਿਡੀ ਲਈ ₹8226 ਕਰੋੜ ਦਿੱਤੇ ਗਏ, ਇੰਡਸਟਰੀ ਸਬਸਿਡੀ ਲਈ ₹2911 ਕਰੋੜ ਦਿੱਤੇ ਗਏ ਹਨ ।

Related posts

Breaking- ਸੂਫੀ ਗਾਇਕ ਕੰਵਰ ਗਲੇਵਾਲ ਦੇ ਘਰ ਤੇ ਐਨ ਆਈ ਏ ਵੱਲੋਂ ਛਾਪੇਮਾਰੀ ਕੀਤੀ ਗਈ

punjabdiary

ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਕਰਾਂਗੇ ਤਿੱਖਾ ਸੰਘਰਸ਼ :ਬਲਜੀਤ ਸਲਾਣਾ

Balwinder hali

ਕੰਗਨਾ ਥੱ/ਪੜ ਮਾਮਲੇ ‘ਚ 3 ਮੈਂਬਰੀ SIT ਗਠਿਤ, SP ਸਿਟੀ ਹਰਵੀਰ ਸਿੰਘ ਅਟਵਾਲ ਬਣੇ ਇੰਚਾਰਜ

punjabdiary

Leave a Comment