Image default
ਤਾਜਾ ਖਬਰਾਂ

ਅਹਿਮ ਖ਼ਬਰ – ਪੰਜਾਬ ਵਿੱਚ ਮੋਬਾਈਲ ਇੰਟਰਨੈਟ ਮੰਗਲਵਾਰ ਨੂੰ 12 ਵਜੇ ਤੱਕ ਰਹੇਗਾ ਬੰਦ, ਪੜ੍ਹੋ ਖ਼ਬਰ

ਅਹਿਮ ਖ਼ਬਰ – ਪੰਜਾਬ ਵਿੱਚ ਮੋਬਾਈਲ ਇੰਟਰਨੈਟ ਮੰਗਲਵਾਰ ਨੂੰ 12 ਵਜੇ ਤੱਕ ਰਹੇਗਾ ਬੰਦ, ਪੜ੍ਹੋ ਖ਼ਬਰ

ਚੰਡੀਗੜ੍ਹ, 20 ਮਾਰਚ – ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੋਬਾਈਲ ਇੰਟਰਨੈੱਟ ਦੀ ਸੇਵਾ ਅਤੇ ਐੱਸਐੱਮਐੱਸ ਸੇਵਾਵਾਂ ਹੋਰ 24 ਘੰਟੇ ਵਾਸਤੇ ਬੰਦ ਕਰ ਦਿੱਤੀਆਂ ਹਨ । ਹੁਣ ਇੰਟਰਨੈੱਟ ਦੀਆਂ ਸੇਵਾਵਾਂ ਮੰਗਲਵਾਰ 12 ਵਜੇ ਦੁਪਹਿਰ ਤੱਕ ਬੰਦ ਰਹਿਣਗੀਆਂ । ਹਾਲਾਂਕਿ ਵਾਈਫਾਈ ਦੀ ਸੇਵਾ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਜੋ ਹੋਰ ਆਨਲਾਈਨ ਸੇਵਾਵਾਂ ਤੇ ਕੋਈ ਅਸਰ ਨਾ ਪਵੇ ।

Related posts

ਕੀ ਅਨਲਿਮਟਿਡ ਕਾਲਿੰਗ ਅਤੇ ਡਾਟਾ ਰੀਚਾਰਜ ਬੰਦ ਹੋ ਜਾਣਗੇ? ਟਰਾਈ ਨੇ ਏਅਰਟੈੱਲ, ਜੀਓ ਅਤੇ ਵੀਆਈ ਨੂੰ ਦਿੱਤਾ ਸੁਝਾਅ

Balwinder hali

Breaking- ਵਾਤਾਵਰਨ ਅਤੇ ਪਰਾਲੀ ਦੀ ਸੰਭਾਲ ਸੰਬੰਧੀ ਨੁੱਕੜ ਨਾਟਕ ਕਰਵਾਏ

punjabdiary

ਅਹਿਮ ਖ਼ਬਰ – ਸ਼ੱਕ ਦੇ ਆਧਾਰ ਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ – ਸ਼੍ਰੋਮਣੀ ਅਕਾਲੀ ਦਲ

punjabdiary

Leave a Comment