Image default
ਤਾਜਾ ਖਬਰਾਂ

ਅਹਿਮ ਖ਼ਬਰ – ਮਕਬੂਲ ਬ੍ਰਾਂਡ ਨਾਇਕੀ ਤੇ ਬਰਗਰ ਕਿੰਗ ਨੇ ਆਪਣੇ ਬੋਰਡ ਪੰਜਾਬੀ ਮਾਂ ਬੋਲੀ ‘ਚ ਲਗਾਏ

ਅਹਿਮ ਖ਼ਬਰ – ਮਕਬੂਲ ਬ੍ਰਾਂਡ ਨਾਇਕੀ ਤੇ ਬਰਗਰ ਕਿੰਗ ਨੇ ਆਪਣੇ ਬੋਰਡ ਪੰਜਾਬੀ ਮਾਂ ਬੋਲੀ ‘ਚ ਲਗਾਏ

ਚੰਡੀਗੜ੍ਹ, 21 ਫਰਵਰੀ – ਅੱਜ ਪੰਜਾਬੀ ਮਾਂ ਬੋਲੀ ਦਿਵਸ ਹੈ ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਜਿਸ ਸਬਤੂ ਮਕਬੂਲ ਬ੍ਰਾਂਡ ਨਾਇਕੀ ਤੇ ਬਰਗਰ ਕਿੰਗ ਨੇ ਆਪਣੇ ਬੋਰਡ ਪੰਜਾਬੀ ਮਾਂ ਬੋਲੀ ‘ਚ ਲਗਾਏ ਨੇ, ਇਹ ਆਪਣੀ ਬੋਲੀ ਪ੍ਰਤੀ ਪਿਆਰ ਤੇ ਸਮਰਪਣ ਹੈ। ਆਓ ਆਪਣੀ ਬੋਲੀ ਨੂੰ ਪੂਰੀ ਦੁਨੀਆ ‘ਚ ਮਾਣ ਦਿਵਾਈਏ, ਪੰਜਾਬੀ ਪੜ੍ਹੀਏ, ਲਿਖੀਏ, ਬੋਲੀਏ ਤੇ ਸਤਿਕਾਰ ਕਰੀਏ ਸਾਡੀ ਬੋਲੀ – ਸਾਡਾ ਮਾਣ ।

Related posts

ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਸਬੰਧੀ ਫਰੀਦਕੋਟ ਵਿੱਚ 23 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

Balwinder hali

ਕੰਵਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਤੇ ਚੱਕੇ ਸਵਾਲ, ਬੇਅਦਬੀ ਮਾਮਲਿਆ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਹੋ ਰਹੀ, ਮੁੱਖ ਮੰਤਰੀ ਨੂੰ ਲਿੱਖੀ ਚਿੱਠੀ

punjabdiary

ਪੇਂਟ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

punjabdiary

Leave a Comment