Image default
ਤਾਜਾ ਖਬਰਾਂ

ਅਹਿਮ ਖ਼ਬਰ – ਰਾਘਵ ਚੱਢਾ ਨੇ ਬਰਸਾਤ ਕਾਰਨ ਤਬਾਹ ਹੋਈਆ ਫਸਲਾਂ ਦਾ ਦੌਰਾ ਕੀਤਾ

ਅਹਿਮ ਖ਼ਬਰ – ਰਾਘਵ ਚੱਢਾ ਨੇ ਬਰਸਾਤ ਕਾਰਨ ਤਬਾਹ ਹੋਈਆ ਫਸਲਾਂ ਦਾ ਦੌਰਾ ਕੀਤਾ

ਚੰਡੀਗੜ੍ਹ, 8 ਅਪ੍ਰੈਲ – ਐਮਪੀ ਰਾਘਵ ਚੱਢਾ ਨੇ ਪੰਜਾਬ ਦੇ ਰੋਪੜ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਹੋਈ ਖਰਾਬ ਕਣਕ ਦੀ ਫ਼ਸਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਕਿਸਾਨਾਂ ਦੇ ਦੁੱਖ ਸੁਣ ਕੇ ਮੇਰਾ ਦਿਲ ਕੰਬ ਗਿਆ, ਜੋ ਸਾਡੀਆਂ ਪਲੇਟਾਂ ‘ਤੇ ਭੋਜਨ ਪਾਉਣ ਲਈ ਸਖਤ ਮਿਹਨਤ ਕਰਦੇ ਹਨ, ਪਰ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪੇਟ ਭਰਨਾ ਮੁਸ਼ਕਲ ਹੋ ਜਾਵੇਗਾ।
ਉਨ੍ਹਾਂ ਨੇ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਲਈ ਕੇਂਦਰ ਦੇ ਵਿੱਤ ਮੰਤਰੀ ਨੂੰ ਚਿੱਠੀ ਲਿਖੇ ਕੇ ਕਿਸਾਨਾਂ ਲਈ ਪੈਕੇਜ ਦੀ ਮੰਗ ਕੀਤੀ ।

Related posts

Breaking- ਭਗਵੰਤ ਮਾਨ ਨੇ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਦੇ ਹੋਏ ਕਿਹਾ ਕਿ ਨਵਾ ਸਾਲ ਹਰ ਦਿਨ ਪੰਜਾਬ ਤੇ ਪੰਜਾਬੀਆਂ ਲਈ ਖੁਸ਼ੀਆਂ ਖੇੜੇ ਦੀ ਸੌਗਾਤ ਲੈ ਕੇ ਆਵੇ

punjabdiary

Breaking- ਨਸ਼ੇ ਛੱਡ ਚੁੱਕੇ 25 ਨੋਜਵਾਨਾਂ ਨੂੰ ਸਵੈ ਰੋਜਗਾਰ ਸ਼ੁਰੂ ਕਰਨ ਲਈ ਮੋਬਾਇਲ ਰਿਪੇਅਰ ਕੋਰਸ ਦੀ ਟਰੇਨਿੰਗ ਦੇ ਕੇ ਆਪਣੇ ਪੈਰਾ ਤੇ ਖੜ੍ਹੇ ਹੋਣ ਦੇ ਬਣਾਇਆ ਯੋਗ-ਡਿਪਟੀ ਕਮਿਸ਼ਨਰ

punjabdiary

Breaking- ਗੁਜਰਾਤ ਵਿਚ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ ਹੋਈ

punjabdiary

Leave a Comment