ਐਸ.ਈ.ਐਸ. ਵਰਕਰ ਯੂਨੀਅਨ ਫਰੀਦਕੋਟ ਕੈਂਟ ਦੀ ਹੋਈ ਚੋਣ
ਫਰੀਦਕੋਟ ਕੈਂਟ ਵਿੱਚ ਐਮ.ਈ.ਐਸ. ਵਰਕਰ ਯੂਨੀਅਨ ਫਰੀਦਕੋਟ ਦੇ ਮੈਂਬਰਾਂ ਦੀ ਚੋਣ ਹੋਈ। ਇਹ ਚੋਣ ਚੇਅਰਮੈਨ ਰਾਜ ਕੁਮਾਰ ਦੀ ਅਗਵਾਈ ਵਿੱਚ ਹੋਈ। ਇਸ ਚੋਣ ਵਿਚ :
ਪ੍ਰਧਾਨ ਗੁਰਤੇਜ ਸਿੰਘ, (MCM) ਵਾਟਰ ਸਪਲਾਈ ਸੈਕਸ਼ਨ
ਸੈਕਟਰੀ ਗੁਤੇਜ ਸਿੰਘ (E/M)
ਕੈਸ਼ੀਅਰ ਮੰਗਤ ਰਾਏ
ਉਪ ਪ੍ਰਧਾਨ ਪਵਿੱਤਰ ਸਿੰਘ ਅਤੇ ਰਾਜਵਿੰਦਰ ਸਿੰਘ
ਦਫਤਰ ਸਕੱਤਰ ਮਹਾਂਵੀਰ ਸਿੰਘ ਅਤੇ ਪ੍ਰਾਪੇਗੰਡਾ ਸੈਕਟਰੀ ਬਲਵਿੰਦਰ ਕੁਮਾਰ ਨੂੰ ਚੁਣਿਆ ਗਿਆ।
