Image default
ਅਪਰਾਧ

ਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ

ਕਪੂਰਥਲਾ ‘ਚ 2 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ

 

 

 

Advertisement

 

ਕਪੂਰਥਲਾ, 12 ਸਤੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਕਪੂਰਥਲਾ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

ਸੀਆਈਏ ਸਟਾਫ਼ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਐਸਆਈ ਲਾਭ ਸਿੰਘ ਨੇ ਪੁਲੀਸ ਪਾਰਟੀ ਸਮੇਤ ਕਾਂਜਲੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਉਦੋਂ ਐਕਟਿਵਾ ਨੰਬਰ ਪੀਬੀ 02 ਡੀ 7486 ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ। ਪੁਲਸ ਪਾਰਟੀ ਨੂੰ ਚੈਕਿੰਗ ਕਰਦੇ ਦੇਖ ਦੋਵੇਂ ਨੌਜਵਾਨ ਡਰ ਗਏ ਅਤੇ ਪਿੱਛੇ ਮੁੜ ਗਏ। ਫਿਰ ਸਕੂਟਰ ਤਿਲਕ ਗਿਆ ਅਤੇ ਦੋਵੇਂ ਸੜਕ ‘ਤੇ ਡਿੱਗ ਪਏ।

Advertisement

Related posts

Breaking- ਵੱਡੀ ਖਬਰ – ਪੁਲਿਸ ਵੱਲੋਂ ਵੱਡੀ ਕਾਰਵਾਈ, ਦੋ ਗੈਂਗਸਟਰਾਂ ਨੂੰ ਕੀਤਾ ਕਾਬੂ

punjabdiary

ਵਿਜੀਲੈਂਸ ਬਿਊਰੋ ਦੀ ਕਾਰਵਾਈ, ਪਾਵਰਕਾਮ ਦਾ ਜੇ.ਈ 5,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ

punjabdiary

ਨਾਗਿਨ ਲੁੱਕ ‘ਚ ਸੁਰਭੀ ਚੰਦਨਾ

Balwinder hali

Leave a Comment