Image default
ਅਪਰਾਧ ਖੇਡਾਂ ਤਾਜਾ ਖਬਰਾਂ ਮਨੋਰੰਜਨ

ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ‘ਚ ਹੋ ਸਕਦਾ ਇੰਨਾ ਵਾਧਾ

7th Pay Commission DA Update: ਕੇਂਦਰੀ ਕਰਮਚਾਰੀਆਂ (Central Employees) ਨੂੰ ਕੁਝ ਦਿਨਾਂ ਵਿੱਚ ਸਰਕਾਰ ਤੋਂ ਵੱਡੀ ਖ਼ਬਰ ਮਿਲ ਸਕਦੀ ਹੈ। ਅਗਲੇ ਹਫਤੇ ਤੱਕ ਕੇਂਦਰ ਸਰਕਾਰ (Central Government) ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (Dearness allowance) ਵਿੱਚ ਵਾਧਾ ਕਰ ਸਕਦੀ ਹੈ। ਪਰ, ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਤਨਖਾਹ ਵਾਧਾ ਕਿੰਨਾ ਹੋਵੇਗਾ।

ਕਈ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ AICPI ਸੂਚਕਾਂਕ ਦੇ ਅੰਕੜਿਆਂ ਮੁਤਾਬਕ 3% ਡੀਏ ਵਧਣ ਦੀ ਉਮੀਦ ਹੈ। ਜੇਕਰ ਸਰਕਾਰ ਵੱਲੋਂ ਇਸ ਵਾਧੇ ਦੇ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਬਜਟ 2022 ਪੇਸ਼ ਕਰਨ ਤੋਂ ਪਹਿਲਾਂ ਇਹ ਫੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕੇਂਦਰ ਦੇ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ ਵਧਾਉਣ ਦੀ ਤਿਆਰੀ ਕਰ ਰਹੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ 3% ਡੀਏ ਵਧਾਉਣ ‘ਤੇ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਕਿੰਨਾ ਪ੍ਰਤੀਸ਼ਤ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਮਹਿੰਗਾਈ ਭੱਤੇ ਦਾ ਫੈਸਲਾ AICPI ਦੇ ਅੰਕੜਿਆਂ ਮੁਤਾਬਕ

Advertisement

ਮੌਜੂਦਾ ਕੇਂਦਰ ਸਰਕਾਰ ਵਿੱਚ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 31 ਫੀਸਦੀ ਹੈ। ਜੇਕਰ ਇਸ ਨੂੰ ਵਧਾ ਕੇ 3 ਫੀਸਦੀ ਕੀਤਾ ਜਾਂਦਾ ਹੈ ਤਾਂ ਇਹ ਕੁੱਲ 34 ਫੀਸਦੀ ਹੋ ਜਾਵੇਗਾ। AICPI ਨਵੰਬਰ 2021 ਦੇ ਅੰਕੜਿਆਂ ਅਨੁਸਾਰ, ਮਹਿੰਗਾਈ ਹੁਣ ਲਗਪਗ 34 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਜੂਨ 2021 ਵਿੱਚ ਏਆਈਸੀਪੀਆਈ ਦੇ ਅੰਕੜਿਆਂ ਅਨੁਸਾਰ, ਮਹਿੰਗਾਈ ਭੱਤੇ ਵਿੱਚ 31 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਗਣਨਾ AICPI ਰਾਹੀਂ ਦਿੱਤੇ ਗਏ ਅੰਕੜਿਆਂ ਅਨੁਸਾਰ ਕੀਤੀ ਜਾਵੇਗੀ ਅਤੇ ਕਰਮਚਾਰੀਆਂ ਦੀ ਤਨਖਾਹ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।

34 ਫੀਸਦੀ ਮਹਿੰਗਾਈ ਭੱਤਾ ਹੋਣ ‘ਤੇ ਇਹ ਹਿਸਾਬ ਲਗਾਇਆ ਜਾਵੇਗਾ

ਘੱਟੋ-ਘੱਟ ਮੂਲ ਤਨਖਾਹ ਦੀ ਗਣਨਾ

ਕਰਮਚਾਰੀ ਦੀ ਮੂਲ ਤਨਖਾਹ – 18,000 ਰੁਪਏ ਪ੍ਰਤੀ ਮਹੀਨਾ

Advertisement

34% ਮਹਿੰਗਾਈ ਭੱਤੇ ਅਨੁਸਾਰ – 6120 ਰੁਪਏ ਪ੍ਰਤੀ ਮਹੀਨਾ

31 ਫੀਸਦੀ ਮਹਿੰਗਾਈ ਭੱਤੇ ਅਨੁਸਾਰ- 5580 ਰੁਪਏ ਪ੍ਰਤੀ ਮਹੀਨਾ

ਮਹਿੰਗਾਈ ਭੱਤੇ ਵਿੱਚ ਵਾਧਾ – 6120- 5580 = 540 ਰੁਪਏ ਪ੍ਰਤੀ ਮਹੀਨਾ

ਸਾਲਾਨਾ ਤਨਖਾਹ ਵਿੱਚ ਵਾਧਾ – 540X12 = 6,480 ਰੁਪਏ

Advertisement

ਅਧਿਕਤਮ ਮੂਲ ਤਨਖਾਹ ਦੀ ਗਣਨਾ

ਕਰਮਚਾਰੀ ਦੀ ਮੂਲ ਤਨਖਾਹ – 56,900 ਰੁਪਏ ਪ੍ਰਤੀ ਮਹੀਨਾ

34% ਮਹਿੰਗਾਈ ਭੱਤੇ ਅਨੁਸਾਰ – 6120 ਰੁਪਏ ਪ੍ਰਤੀ ਮਹੀਨਾ

31 ਫੀਸਦੀ ਮਹਿੰਗਾਈ ਭੱਤੇ ਅਨੁਸਾਰ – 19,346 ਰੁਪਏ ਪ੍ਰਤੀ ਮਹੀਨਾ

Advertisement

ਮਹਿੰਗਾਈ ਭੱਤੇ ਵਿੱਚ ਵਾਧਾ – 19,346-17,639 = 1,707 ਰੁਪਏ ਪ੍ਰਤੀ ਮਹੀਨਾ

ਸਲਾਨਾ ਤਨਖਾਹ ਵਾਧਾ – 1,707 X12 = 20,484 ਰੁਪਏ

ਇਹ ਵੀ ਪੜ੍ਹੋ: Budget 2022-23: 31 ਜਨਵਰੀ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, ਕਿਸਾਨਾਂ ਨੂੰ ਲੈ ਕੇ ਹੋ ਸਕਦੇ ਹਨ ਅਹਿਮ ਐਲਾਨ

Advertisement

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Advertisement

Related posts

ਅਹਿਮ ਖ਼ਬਰ – ਅਰਬਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਵੱਲੋਂ 32.95 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਵਾਲਾ ਫਾਟਕ ਰੇਲਵੇ ਓਵਰਬ੍ਰਿਜ ਦਾ ਸੀਐਮ ਭਗਵੰਤ ਮਾਨ ਨੇ ਕੀਤਾ ਉਦਘਾਟਨ

punjabdiary

Breaking- ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਮੋਗਾ ਦੀ ਪੁਲਿਸ ਨੂੰ ਮਿਲਿਆ

punjabdiary

Breaking-ਅਧਿਆਪਕ ਗੁਰਚਰਨ ਸਿੰਘ ਦੀ ਹੋਣਹਾਰ ਬੇਟੀ ਜਸਪ੍ਰੀਤ ਕੌਰ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

punjabdiary

Leave a Comment