Image default
About us

ਕੈਬਨਿਟ ਮੰਤਰੀ ਜੋੜਾਮਾਜਰਾ ਨੇ ਮੁਹਾਲੀ ’ਚ ਮਾਰਿਆ ਛਾਪਾ, 6 ਮੁਲਾਜ਼ਮ ਗੈਰ ਹਾਜ਼ਰ

ਕੈਬਨਿਟ ਮੰਤਰੀ ਜੋੜਾਮਾਜਰਾ ਨੇ ਮੁਹਾਲੀ ’ਚ ਮਾਰਿਆ ਛਾਪਾ, 6 ਮੁਲਾਜ਼ਮ ਗੈਰ ਹਾਜ਼ਰ

 

 

ਮੁਹਾਲੀ, 29 ਮਈ (ਬਾਬੂਸ਼ਾਹੀ)- ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਇਥੇ ਬਾਗਵਾਨੀ ਦਫਤਰ ਵਿਚ ਅਚਨਚੇਤ ਛਾਪਾ ਮਾਰਿਆ ਗਿਆ। ਇਸ ਮੌਕੇ 6 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਜਿਹਨਾਂ ਨੂੰ ਜੋੜਾਮਾਜਰਾ ਨੇ ਮੌਕੇ ’ਤੇ ਫੋਨ ਕਰ ਕੇ ਝਾੜ ਪਾਈ।
ਜੋੜਾਮਾਜਰਾ ਨੇ ਦੱਸਿਆ ਕਿ ਉਹਨਾਂ ਅੱਜ ਸਵੇਰੇ 7:30 ਵਜੇ ਡਾਇਰੈਕਟਰ, ਬਾਗਬਾਨੀ, ਪੰਜਾਬ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ।ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ, ਤੇ ਸਮੇਂ ਦਾ ਪਾਬੰਦ ਰਹਿਣ ਲਈ ਤਾਕੀਦ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਸੂਬਾ ਨਿਵਾਸੀਆਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ।

Advertisement

Related posts

ਡੀ.ਸੀ. ਫਰੀਦਕੋਟ ਨੇ ਫੀਲਡ ਵਿਜ਼ਿਟ ਦੌਰਾਨ ਜਿਲ੍ਹੇ ਦੇ ਤਿੰਨੋ “ਸਕੂਲ ਆਫ ਐਮੀਨੈਂਸ” ਦਾ ਕੀਤਾ ਨਿਰੀਖਣ

punjabdiary

ਖੇਤੀ ਮਾਹਿਰਾਂ ਵੱਲੋਂ ਪਿੰਡ ਖਾਰਾ ਅਤੇ ਵਾੜਾ ਦਰਾਕਾ ਵਿਖੇ ਨਰਮੇਂ ਦੇ ਖੇਤਾਂ ਦਾ ਸਰਵੇਖਣ

punjabdiary

Breaking- ਬੀਬੀ ਜੰਗੀਰ ਕੌਰ ਦਾ ਇਹ ਸਵਾਲ ਕਿ ਕਿਸ ਸੰਵਿਧਾਨ ਤਹਿਤ, ਬਿਨਾ ਨੋਟਿਸ ਦੇ ਉਨ੍ਹਾਂ ਮੁਅੱਤਲ ਕੀਤਾ

punjabdiary

Leave a Comment