Image default
ਅਪਰਾਧ

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਦਾਲਤ ਵਿਚ ਪੇਸ਼

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਦਾਲਤ ਵਿਚ ਪੇਸ਼

 

 

 

Advertisement

* ਗਾਇਕ ਪਰਮੀਸ਼ ਵਰਮਾ ਨੁੰ ਨਿਸਾਨਾ ਬਣਾਉਣ ਦਾ ਕੇਸ
ਨੰਗਲ, 5 ਜੂਨ (ਬਾਬੂਸ਼ਾਹੀ)- ਆਰਮਜ਼ ਐਕਟ ਦੇ ਤਹਿਤ ਦੋਸ਼ੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਨੰਗਲ ਜੁਡੀਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਨੰਗਲ ਪੁਲਿਸ ਵੱਲੋਂ ਆਰਮਜ਼ ਐਕਟ ਦੇ ਤਹਿਤ ਦਿਲਪ੍ਰੀਤ ਸਿੰਘ ਬਾਬੇ ਦੇ ਖਿਲਾਫ਼ ਮਾਮਲਾ ਦਰਜ ਹੈ। ਇਸ ਤਹਿਤ ਨੰਗਲ ਪੁਲਿਸ ਵੱਲੋਂ ਹੋਰ ਗਹਿਨਤਾ ਨਾਲ ਪੁਛਤਾਛ ਕਰਨ ਦੇ ਲਈ ਮਾਨਯੋਗ ਅਦਾਲਤ ਕੋਲੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਪਰ ਮਾਨਯੋਗ ਅਦਾਲਤ ਵਲੋਂ ਨੰਗਲ ਪੁਲਿਸ ਨੂੰ ਦਿਲਪ੍ਰੀਤ ਸਿੰਘ ਢਾਹਾਂ ਦਾ ਇਕ ਦਿਨ ਦਾ ਰਿਮਾਂਡ ਦਿੱਤਾ ਗਿਆ।
ਦਿਲਪ੍ਰੀਤ ਸਿੰਘ ਢਾਹਾਂ ਬਾਬਾ ਜਿਸ ਉਪਰ ਸੈਕਟਰ-43 ਨੇੜੇ ਪੁਲਿਸ ਤੇ ਗੋਲੀਬਾਰੀ ਕਰਨ ਦਾ ਸਰਪੰਚ ਸਤਨਾਮ ਕਤਲ ਕੇਸ ਅਤੇ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਰਗੇ ਗੰਭੀਰ ਮਾਮਲੇ ਦਰਜ ਨੇ ਜਿਸ ਨੂੰ ਵੇਖਦੇ ਹੋਏ ਪੁਲੀਸ ਵੱਲੋਂ ਨੰਗਲ ਮਾਨਯੋਗ ਅਦਾਲਤ ਵਿਚ ਇਸ ਦੀ ਪੇਸ਼ੀ ਦੇ ਮੌਕੇ ਉਕਤ ਪ੍ਰਬੰਧ ਕੀਤੇ ਗਏ ਸਨ।

Related posts

ਅਦਾਲਤ ਵਲੋਂ ਗੂਗਲ ਐਡਵਰਡਸ ’ਤੇ ਪਾਲਿਸੀਬਾਜ਼ਾਰ ‘ਟਰੇਡਮਾਰਕ’ ਨਾਲ ਮੇਲ ਖਾਂਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ

punjabdiary

BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

punjabdiary

Breaking- ਡੇਰਾ ਪ੍ਰੇਮੀ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਛੇ ਗੁਰਗਿਆ ਵਿਚੋਂ ਤਿੰਨ ਪੁਲਿਸ ਨੇ ਗ੍ਰਿਫਤਾਰ ਕੀਤੇ

punjabdiary

Leave a Comment