Image default
About us

‘ਟਰੈਵਲ ਏਜੰਟ ਸੈਂਟਰਾਂ ਦੀ ਸ਼ਿਕਾਇਤ ਲਈ ਐਸ.ਡੀ.ਐਮ. ਦਫਤਰ ਨੂੰ ਕੀਤਾ ਜਾਵੇ ਸੂਚਿਤ”

‘ਟਰੈਵਲ ਏਜੰਟ ਸੈਂਟਰਾਂ ਦੀ ਸ਼ਿਕਾਇਤ ਲਈ ਐਸ.ਡੀ.ਐਮ. ਦਫਤਰ ਨੂੰ ਕੀਤਾ ਜਾਵੇ ਸੂਚਿਤ”

 

 

ਅਬੋਹਰ, ਫਾਜ਼ਿਲਕਾ, 27 ਜੂਨ (ਬਾਬੂਸ਼ਾਹੀ)- ਐਸ.ਡੀ.ਐਮ. ਅਬੋਹਰ ਸ੍ਰੀ ਆਕਾਸ਼ ਬਾਂਸਲ ਨੇ ਕਿਹਾ ਕਿ ਸਬ ਡਵੀਜਨ ਅਬੋਹਰ ਅਧੀਨ ਪੈਂਦੇ ਟਰੈਵਲ ਏਜੰਟ ਸੈਂਟਰਾਂ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਸ਼ਿਕਾਇਤ ਹੈ ਤਾਂ ਉਹ ਆਪਣੀ ਸ਼ਿਕਾਇਤ ਐਸ.ਡੀ.ਐਮ. ਦਫਤਰ ਵਿਖੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਸੈਂਟਰ ਜ਼ੋ ਕਿ ਨਾਜਾਇਜ ਤੌਰ ਤੇ ਚੱਲ ਰਿਹਾ ਹੈ ਤਾਂ ਉਸਦੀ ਸ਼ਿਕਾਇਤ ਵੀ ਇਸ ਦਫਤਰ ਵਿਖੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਸਾਹਮਣੇ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।

Advertisement

Related posts

ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਗਿਰਾਵਟ, ਜ਼ਹਿਰੀਲੀ ਹਵਾ ਹੋ ਰਹੀ ਹੈ ਸ਼ੁੱਧ

punjabdiary

Breaking- ਅੱਜ ਭਗਵੰਤ ਮਾਨ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਨਿਮਰਤਾ ਪੂਰਨ ਪ੍ਰਣਾਮ ਕੀਤਾ

punjabdiary

ਮਨਿਸਟੀਰੀਅਲ ਕਾਮਿਆਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ 04 ਮਈ ਨੂੰ, ਫਰੀਦਕੋਟ ਦੇ ਮਨਿਸਟੀਰੀਅਲ ਕਾਮੇ ਭਰਵੀਂ ਸ਼ਮੂਲੀਅਤ ਕਰਨਗੇ

punjabdiary

Leave a Comment