Image default
ਅਪਰਾਧ ਤਾਜਾ ਖਬਰਾਂ

ਦੀਪ ਸਿੱਧੂ ਮਾਮਲੇ ਵਿਚ ਵੱਡਾ update- ਫੜਿਆ ਗਿਆ ਟਰੱਕ ਡਰਾਈਵਰ

ਸੋਨੀਪਤ, 17 ਫਰਵਰੀ – ਪੰਜਾਬ ਡਾਇਰੀ-ਮੰਗਲਵਾਰ ਰਾਤ ਨੂੰ ਕੁੰਡਲੀ ਮਾਨੇਸਰ ਹਾਈਵੇਅ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਜਿਸ ਟਰੱਕ ‘ਚ ਵੱਜ ਕੇ ਦੀਪ ਸਿੱਧੂ ਦੀ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋਈ ਸੀ ਉਸ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟਰੱਕ ਚਾਲਕ ਦਾ ਨਾਂ ਕਾਸਿਮ ਹੈ, ਉਹ ਹਰਿਆਣਾ ਦੇ ਨਹੂ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਕੱਲ ਕੋਰਟ ‘ਚ ਪੇਸ਼ ਕੀਤਾ ਜਾਵੇਗਾ

Related posts

ਹੰਸ ਰਾਜ ਹੰਸ ਨੂੰ ਸਿਰਫ 860 ਵੋਟਾਂ ? ਸਰਬਜੀਤ ਖ਼ਾਲਸਾ ਦੀ ਲੀਡ, ਦੇਖੋ ਪੂਰੇ ਪੰਜਾਬ ਦੀ ਲਿਸਟ ਕੌਣ ਅੱਗੇ, ਕੌਣ ਪਿੱਛੇ

punjabdiary

Breaking- ਸ਼੍ਰੋਮਣੀ ਅਕਾਲੀ ਦਲ ਦੇ 102ਵੇਂ ਸਥਾਪਨਾ ਦਿਵਸ ‘ਤੇ ਸੁਖਬੀਰ ਬਾਦਲ ਨੇ ਸਮੂਹ ਪੰਜਾਬੀਆਂ, ਅਕਾਲੀ ਵਰਕਰ ਅਤੇ ਲੀਡਰ ਸਾਹਿਬਾਨਾਂ ਨੂੰ ਵਧਾਈਆਂ ਦਿੱਤੀਆਂ

punjabdiary

ਬਾਬਾ ਫਰੀਦ ਬੈਡਮਿੰਟਨ ਕਲੱਬ ਨੇ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦਾ ਕੀਤਾ ਵਿਸ਼ੇਸ਼ ਸਨਮਾਨ

punjabdiary

Leave a Comment