Image default
ਤਾਜਾ ਖਬਰਾਂ

ਨਤੀਜੇ ਉਡੀਕ ਰਹੇ ਲੋਕਾਂ ਲਈ ਵੱਡੀ ਖ਼ਬਰ ਭਾਜਪਾ ਨੇ ਖੋਲ੍ਹੇ ਪੱਤੇ

ਅਮਿਤ ਸ਼ਾਹ ਬੋਲੇ: ਸਪੱਸ਼ਟ ਬਹੁਮਤ ਨਾ ਮਿਲਣ ਤੇ ਗਠਜੋੜ ਹੋ ਸਕਦੈ
ਪੰਜਾਬ ਡਾਇਰੀ
ਨਵੀਂ ਦਿੱਲੀ, 22 ਫਰਵਰੀ- ਵੋਟਾਂ ਪੈਣ ਮਗਰੋਂ ਹੁਣ ਨਤੀਜੇ ਉਡੀਕ ਰਹੇ ਲੋਕਾਂ ਲਈ ਭਾਜਪਾ ਨੇ ਪੱਤੇ ਖੋਲ ਦਿੱਤੇ ਹਨ …ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿਚ ਕਿਸੀ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ
ਪੰਜਾਬ ਵਿਚ ਦੋ ਤਿੰਨ ਪਾਰਟੀਆਂ ਨਾਲ ਭਾਜਪਾ ਦਾ ਗਠਜੋੜ ਹੋ ਸਕਦਾ ਹੈ। ਗਠਜੋੜ ਕਰਕੇ ਸਰਕਾਰ ਬਣਾਈ ਜਾ ਸਕਦੀ ਹੈ।
ਅਮਿਤ ਸ਼ਾਹ ਨੇ ਇਹ ਬਿਆਨ ਨਿਊਜ 18 ਤੇ ਦਿੱਤਾ ਹੈ।

Related posts

ਵਿਰਾਸਤੀ ਰੰਗ ਬਖੇਰਦਾ ਵਿਰਾਸਤੀ ਕਾਫਲਾ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਿਆ

Balwinder hali

Breaking- ਭਗਵੰਤ ਮਾਨ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਪੱਲੇ ਪਾ ਰਹੀ ਹੈ ਨਿਰਾਸ਼ਾ-ਪੰਜਾਬ ਪੈਨਸ਼ਨਰ ਯੂਨੀਅਨ

punjabdiary

Breaking- ਗੱਡੀ ਤੇ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਗੋਲੀਆਂ ਮਾਰ ਕਿ ਕਤਲ ਕਰ ਦਿੱਤਾ

punjabdiary

Leave a Comment