ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ
ਸਾਦਿਕ- ਸਾਦਿਕ ਲਾਗਲੇ ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨੇ ਸਕੂਲ ਛੁੱਟੀ ਹੋਣ ਕਾਰਣ ਆਪਣੇ ਮਾਪਿਆਂ ਨਾਲ ਸਕੂਲ ਪਹੁੰਚ ਕੇ ਮਨਾਇਆ ਆਪੋ ਆਪਣੀ ਕਲਾਸਾਂ ਸੁਝਾਅ ਕੇ ਰੰਗੋਲੀ ਬਣਾਂ ਕੇ ਆਪਣੇ ਨਾਲ ਆਈਆਂ ਮਾਤਾ ਤੋਂ ਸ਼ਾਬਾਸ਼ ਪ੍ਰਾਪਤ ਕੀਤੀ ਬੱਚਿਆਂ ਨੇ ਸਕੂਲ ਸਟਾਫ਼ ਦੀ ਛੁੱਟੀ ਹੋਣ ਕਾਰਣ ਘਾਟ ਵੀ ਮਹਿਸੂਸ ਕੀਤੀ ਤੇ ਕਿਹਾ ਅੱਜ ਛੁੱਟੀ ਨਾ ਹੁੰਦੀ ਤਾਂ ਅਧਿਆਪਕ ਸਾਡੇ ਨਾਲ ਹੁੰਦੇ ਤਾਂ ਇਸ ਤੋਂ ਵੀ ਵਧੀਆ ਕਲਾਸਾਂ ਦੀ ਡੈਕੋਰੇਸ਼ਨਾਂ ਕਰਨੀਆਂ ਸੀ।
ਇਹ ਵੀ ਪੜ੍ਹੋ-ਪੰਜਾਬ ‘ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਬਣੀ ਜ਼ਹਿਰੀਲੀ
ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਟਾਫ਼ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਤੇ ਨਿੱਕੇ ਨਿੱਕੇ ਰੰਗੋਲੀ ਬਣਾਉਣ ਵਰਗੇ ਮੁਕਾਬਲੇ ਕਰਵਾਉਣਾਂ ਸਕੂਲ ਸਟਾਫ਼ ਦਾ ਸਹਿਲਾ ਗਾ ਯੋਗ ਉਪਰਾਲਾ ਹੈ ਇਸ ਮੌਕੇ ਬੱਚਿਆਂ ਨੇ ਸਕੂਲ ਸਟਾਫ਼ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।
-(ਪੰਜਾਬ ਡਾਇਰੀ)
ਇਹ ਵੀ ਪੜ੍ਹੋ-ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਲੱਗਿਆ ਝਟਕਾ, ਐਲਪੀਜੀ ਸਿਲੰਡਰ ਹੋਰ ਹੋਇਆ ਮਹਿੰਗਾ
ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ
ਸਾਦਿਕ- ਸਾਦਿਕ ਲਾਗਲੇ ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨੇ ਸਕੂਲ ਛੁੱਟੀ ਹੋਣ ਕਾਰਣ ਆਪਣੇ ਮਾਪਿਆਂ ਨਾਲ ਸਕੂਲ ਪਹੁੰਚ ਕੇ ਮਨਾਇਆ ਆਪੋ ਆਪਣੀ ਕਲਾਸਾਂ ਸੁਝਾਅ ਕੇ ਰੰਗੋਲੀ ਬਣਾਂ ਕੇ ਆਪਣੇ ਨਾਲ ਆਈਆਂ ਮਾਤਾ ਤੋਂ ਸ਼ਾਬਾਸ਼ ਪ੍ਰਾਪਤ ਕੀਤੀ ਬੱਚਿਆਂ ਨੇ ਸਕੂਲ ਸਟਾਫ਼ ਦੀ ਛੁੱਟੀ ਹੋਣ ਕਾਰਣ ਘਾਟ ਵੀ ਮਹਿਸੂਸ ਕੀਤੀ ਤੇ ਕਿਹਾ ਅੱਜ ਛੁੱਟੀ ਨਾ ਹੁੰਦੀ ਤਾਂ ਅਧਿਆਪਕ ਸਾਡੇ ਨਾਲ ਹੁੰਦੇ ਤਾਂ ਇਸ ਤੋਂ ਵੀ ਵਧੀਆ ਕਲਾਸਾਂ ਦੀ ਡੈਕੋਰੇਸ਼ਨਾਂ ਕਰਨੀਆਂ ਸੀ।
ਇਹ ਵੀ ਪੜ੍ਹੋ-ਬੰਦੀ ਛੋੜ ਦਿਵਸ ਦਾ ਇਤਿਹਾਸਕ ਪਿਛੋਕੜ; ਜਾਣੋ ਸਿੱਖ ਕੌਮ ਘਿਓ ਦੇ ਦੀਵੇ ਕਿਉਂ ਜਗਾਉਂਦੀ ਹੈ
ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਟਾਫ਼ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਤੇ ਨਿੱਕੇ ਨਿੱਕੇ ਰੰਗੋਲੀ ਬਣਾਉਣ ਵਰਗੇ ਮੁਕਾਬਲੇ ਕਰਵਾਉਣਾਂ ਸਕੂਲ ਸਟਾਫ਼ ਦਾ ਸਹਿਲਾ ਗਾ ਯੋਗ ਉਪਰਾਲਾ ਹੈ ਇਸ ਮੌਕੇ ਬੱਚਿਆਂ ਨੇ ਸਕੂਲ ਸਟਾਫ਼ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।
-(ਪੰਜਾਬ ਡਾਇਰੀ)
ਇਹ ਵੀ ਪੜ੍ਹੋ-ਅੱਜ ਦੀਵਾਲੀ ਦੇ ਇਸ ਸ਼ੁਭ ਸਮੇਂ ‘ਚ ਦੇਵੀ ਲਕਸ਼ਮੀ ਦੀ ਪੂਜਾ ਕਰੋ, ਜਾਣੋ ਤਰੀਕਾ, ਉਪਾਅ ਅਤੇ ਮਹੱਤਵ
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।