Image default
About us

ਪੰਜਾਬ ਯੂਨੀਵਰਸਿਟੀ ਨੇ ਕੀਤਾ ਸਪਸ਼ਟ; ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ

ਪੰਜਾਬ ਯੂਨੀਵਰਸਿਟੀ ਨੇ ਕੀਤਾ ਸਪਸ਼ਟ; ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ

 

 

ਚੰਡੀਗੜ੍ਹ, 31 ਮਈ (ਬਾਬੂਸ਼ਾਹੀ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਅ ਨੇ ਸਪਸ਼ਟ ਕੀਤਾ ਹੈ ਕਿ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ। 1 ਮਈ ਨੂੰ ਹੋਈ ਬੋਰਡ ਆਫ ਅੰਡਰ ਗਰੈਜੂਏਟ ਸਟੱਡੀਜ਼ ਇਨ ਪੰਜਾਬੀ, ਸਕੂਲ ਆਫ ਪੰਜਾਬੀ ਸਟੱਡੀਜ਼ ਵਿਚ ਇਹ ਫੈਸਲਾ ਹੋਇਆ ਸੀ ਕਿ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ (ਐਨ ਈ ਪੀ) ਲਈ ਮਾਈਨਰ ਕੋਰਸ ਪੰਜਾਬੀ ਹੋਵੇਗੀ ਅਤੇ ਇਹ ਗਰੈਜੂਏਸ਼ਨ ਵਿਚ ਸਾਰੇ ਛੇ ਸਮੈਸਟਰਾਂ ਵਿਚ ਪੜ੍ਹਾਈ ਜਾਵੇਗੀ। ਜਿਹੜੇ ਵਿਦਿਆਰਥੀਆਂ ਨੇ ਕਿਸੇ ਵੀ ਪੱਧਰ ’ਤੇ ਪੰਜਾਬੀ ਨਹੀਂ ਪੜ੍ਹੀ, ਉਹ ਮਾਡਰਨ ਇੰਡੀਅਨ ਲੈਂਗੂਏਜ ਵਜੋਂ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਨਗੇ।
ਪੰਜਾਬ ਯੂਨੀਵਰਸਿਟੀਦੇ ਵਾਈਸ ਚਾਂਸਲਰ ਡਾ. ਰੇਨੂ ਵਿਜ ਨੇ ਵੀ ਪੁਸ਼ਟੀ ਕੀਤੀ ਹੈਕਿ ਗਰੈਜੂਏਸ਼ਨ ਕੋਰਸਾਂ ਵਿਚ ਪੰਜਾਬੀ ਸਾਰੇ ਛੇ ਸਮੈਸਟਰਾਂ ਵਿਚ ਪੜ੍ਹਾਈ ਜਾਵੇਗੀ।

Advertisement

Related posts

ਕੋਈ ਅਸ਼ਲੀਲ ਵੀਡੀਓ ਸਾਡੇ ਤੱਕ ਨਹੀਂ ਪੁੱਜੀ, ਇਨ੍ਹਾਂ ਦਾ ਕੰਮ ਹੀ ਹੈ ਬੋਲਣਾ- CM ਮਾਨ

punjabdiary

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ: ਗੁਰਮੀਤ ਸਿੰਘ ਖੁੱਡੀਆਂ

punjabdiary

Breaking- ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਟਰਾਸਪੋਰਟ ਮੰਤਰੀ ਨਾਲ ਨਹੀਂ ਹੋਈ ਮੀਟਿੰਗ-ਰੇਸ਼ਮ ਸਿੰਘ ਗਿੱਲ

punjabdiary

Leave a Comment