Image default
About us

ਪੰਜਾਬ ਵਿਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ

ਪੰਜਾਬ ਵਿਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ

 

 

ਚੰਡੀਗੜ੍ਹ, 14 ਜੁਲਾਈ (ਨਿਊਜ 18)- ਪੰਜਾਬ ਵਿਚ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਰਾਜ ਦੇ ਦਫਤਰ ਜੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ, ਉਨ੍ਹਾਂ ਦਾ ਦਫਤਰੀ ਸਮਾਂ ਮਿਤੀ 17 ਜੁਲਾਈ 2023 ਤੋਂ ਸਵੇਰੇ 09:00 ਵਜੇ ਤੋਂ ਸ਼ਾਮ 05.00 ਵਜੇ ਤੱਕ ਹੋਵੇਗਾ।

Advertisement

Related posts

ਅਡਾਨੀ ਨੇ ਕੋਲੇ ਦੀ ਕੀਮਤ ਵਧਾ ਕੇ ਬਿਜਲੀ ਮਹਿੰਗੀ ਕੀਤੀ ਤੇ ਜਨਤਾ ਦੇ 12 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ: ਰਾਹੁਲ ਗਾਂਧੀ

punjabdiary

CM ਮਾਨ ਦਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦੇਵਾਂਗੇ 5-5 ਲੱਖ ਰੁਪਏ

punjabdiary

Breaking- ਸੁਪਰੀਮ ਕੋਰਟ ਵੱਲੋਂ ਅਣ-ਵਿਆਹੀਆਂ ਔਰਤਾਂ ਨੂੰ ਰਾਹਤ

punjabdiary

Leave a Comment