Image default
About us

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਕੀਤੇ ਬੰਦ

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਕੀਤੇ ਬੰਦ

 

 

 

Advertisement

ਚੰਡੀਗੜ੍ਹ, 1 ਸਤੰਬਰ (ਨਿਊਜ 18)- ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਹੁਣ ਪੰਚਾਇਤਾਂ ਨੂੰ ਦਿੱਤੇ ਜਾਨ ਵਾਲੇ ਫੰਡ ਵੀ ਬੰਦ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਰਪੰਚਾਂ ਕੋਲ ਹੁਣ ਪਿੰਡਾਂ ਦੇ ਵਿਕਾਸ ਲਈ ਫੰਡ ਨਹੀਂ ਹੋਣਗੇ।


ਸਾਰੇ ਵਿਭਾਗਾਂ ਤੇ DC ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਯਾਨੀ ਹੁਣ ਤੁਰੰਤ ਪਭਾਵ ਨਾਲ ਖ਼ਜ਼ਾਨਾ ਵਿਭਾਗ ਵਿਚ ਫੰਡਾ ਤੇ ਰੋਕ ਲੱਗ ਗਈ ਹੈ।

Related posts

ਪੰਜਾਬ ਦੀ ਆਬੋ-ਹਵਾ ਜ਼ਹਿਰੀਲੀ: 8 ਦਿਨਾਂ ‘ਚ ਸਾੜੀ ਗਈ 25 ਗੁਣਾ ਵੱਧ ਪਰਾਲੀ, ਸਿਹਤ ਮਹਿਕਮੇ ਨੇ ਕੀਤਾ ਅਲਰਟ

punjabdiary

Breaking- ਦੀਵਾਲੀ ਦੇ ਮੌਕੇ ਤੇ ਇਕ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਵਰਕਰਾਂ ਨੂੰ 1.2 ਕਰੋੜ ਰੁਪਏ ਦੇ ਤੋਹਫੇ ਦਿੱਤੇ

punjabdiary

ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਕੀਤੀ ਰੋਸ ਰੈਲੀ

punjabdiary

Leave a Comment