Image default
ਤਾਜਾ ਖਬਰਾਂ

ਬਿਜਲੀ ਬੋਰਡ ਦਾ ਪੁਲੀਸ ਥਾਣਿਆ ਖਿਲਾਫ ਵੱਡਾ ਐਕਸ਼ਨ

ਚੰਡੀਗੜ੍ਹ, 17 ਮਈ – (ਪੰਜਾਬ ਡਾਇਰੀ) ਪਾਵਰਕਾਮ ਨੇ ਥਾਣਿਆਂ ਖਿਲਾਫ ਖੋਲਿਆ ਮੋਰਚਾ

ਬਿਜਲੀ ਚੋਰੀ ਤੇ ਨਕੇਲ ਕੱਸਣ ਲਈ ਪਾਵਰਕੌਮ ਨੇ 35 ਦੇ ਕਰੀਬ ਥਾਣਿਆਂ ਦੇ ਕੁਨੇਕਸ਼ਨ ਕੱਟਣ ਦੇ ਆਦੇਸ਼

ਇਹਨਾਂ ਥਾਣਿਆਂ ਵਿੱਚ ਕੁੰਡੀ ਲਗਾ ਕੇ ਏਸੀ ਅਤੇ ਹੋਰ ਬਿਜਲੀ ਉਪਰਕਰਣ ਚਲਾਏ ਜਾ ਰਹੇ ਸਨ

ਇਹਨਾਂ ਥਾਣਿਆਂ ਵਿੱਚ ਸ਼ਹਿਰ ਸੰਗਰੂਰ ਸਿਟੀ ਥਾਣਾ, ਮੁੱਦਕੀ, ਸੀਤੋ ਗੁੰਨੋ, ਮਮਦੋਟ, ਬਡਰੁੱਖਾਂ, ਵਦੀਕੇ, ਮੰਡੀ ਲਾਦੂਖਾਂ, ਸਮਰਾਲਾ ਸਾਂਝ ਕੇਂਦਰ, ਅਰਬਨ ਅਸਟੇਟ ਗੁਰਦਾਸਪੁਰ ਅਤੇ ਕੁਰਾਲੀ ਆਦਿ ਥਾਣੇ ਅਤੇ ਪੁਲਿਸ ਦਫਤਰ ਸ਼ਾਮਿਲ

Advertisement

Related posts

Dallewal breaks fast : ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਖਤਮ ਕੀਤੀ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੀਤਾ ਸੂਚਿਤ

Balwinder hali

Breaking- NIA ਨੇ ਮੂਸੇਵਾਲਾ ਕਤਲ ਕੇਸ ਵਿਚ ਪਹਿਲਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਦੋ ਹੋਰ ਪੰਜਾਬੀ ਗਾਇਕਾਂ ਤੋਂ ਕਈ ਘੰਟੇ ਹੈੱਡ ਕੁਆਟਰ ਵਿਚ ਪੁੱਛਗਿੱਛ ਕੀਤੀ

punjabdiary

Breaking News-ਕੀ ਕੱਲ੍ਹ ਖੁੱਲ੍ਹਣਗੇ ਪੰਜਾਬ ਦੇ ਸਕੂਲ ?

punjabdiary

Leave a Comment