Image default
ਤਾਜਾ ਖਬਰਾਂ

ਬ੍ਰਿਜਿੰਦਰਾ ਕਾਲਜ ਦਾ 80ਵਾਂ ਵਾਰਸ਼ਿਕ ਖੇਡ ਇਨਾਮ ਸਮਾਰੋਹ ਮਿਤੀ 13 ਅਪ੍ਰੈਲ ਨੂੰ- ਡਾ. ਪਰਮਿੰਦਰ ਸਿੰਘ

ਬ੍ਰਿਜਿੰਦਰਾ ਕਾਲਜ ਦਾ 80ਵਾਂ ਵਾਰਸ਼ਿਕ ਖੇਡ ਇਨਾਮ ਸਮਾਰੋਹ ਮਿਤੀ 13 ਅਪ੍ਰੈਲ ਨੂੰ- ਡਾ. ਪਰਮਿੰਦਰ ਸਿੰਘ
ਫਰੀਦਕੋਟ, 12 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦਾ 80ਵਾਂ ਵਾਰਸ਼ਿਕ ਖੇਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਅੱਜ ਕੀਤਾ ਗਿਆ। ਇਨਾਮ ਵੰਡ ਸਮਾਰੋਹ ਮਿਤੀ 13 ਅਪ੍ਰੈਲ 2022 ਨੂੰ ਸਵੇਰੇ 11 ਵਜੇ ਹੋਵੇਗਾ, ਜਿਸ ਦੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਪ੍ਰਿੰਸੀਪਲ(ਪੀ.ਈ.ਐਸ-1) ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਹੋਣਗੇ। ਇਹ ਜਾਣਕਾਰੀ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਡਾ. ਪਰਮਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਨਵੀਨ ਜੈਨ ਨੇ ਦਿੱਤੀ।

Related posts

ਫ਼ਰੀਦਕੋਟ: 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਗੁਰਦਿੱਤ ਸਿੰਘ ਸੇਖੋਂ ਜੇਤੂ

punjabdiary

ਜਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਕੰਮਾਂ ਦੀ ਸਮੀਖਿਆ

punjabdiary

ਹੁਣ ਐਤਵਾਰ ਦੀ ਥਾਂ ਸੋਮਵਾਰ ਨੂੰ ਹੋਵੇਗੀ ਸਕੂਲਾਂ ‘ਚ ਛੁੱਟੀ, 2 ਸਤੰਬਰ ਤੱਕ ਲਈ ਨੋਟੀਫਿਕੇਸ਼ਨ

punjabdiary

Leave a Comment