Image default
ਅਪਰਾਧ

ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫਰਾਰ

ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫਰਾਰ

 

 

ਫਰੀਦਕੋਟ, 15 ਜੁਲਾਈ (ਨਿਊਜ 18)- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਅੱਜ ਸਵੇਰੇ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਬਦਨਾਮ ਅਪਰਾਧੀ ਲਾਰੇਂਸ ਬਿਸ਼ਨੋਈ ਵੀ ਇਨ੍ਹੀਂ ਦਿਨੀਂ ਇਸ ਹਸਪਤਾਲ ‘ਚ ਦਾਖਲ ਹੈ।
ਦੱਸ ਦਈਏ ਕਿ ਗੈਂਗਸਟਰ ਲੋਰਾਸ ਬਿਸ਼ਨੋਈ ਦਾ ਇਸ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਸੁਰਿੰਦਰ ਬਿੱਲਾ ਬੰਬੀਹਾ ਗੈਂਗ ਨਾਲ ਸਬੰਧਤ ਹੈ। ਸੀਆਈਏ ਸਟਾਫ ਨੇ 10 ਜੁਲਾਈ ਨੂੰ ਬਿੱਲਾ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਦੇ ਮਾਮਲੇ ਵਿੱਚ ਇੱਕ ਮੁਕਾਬਲੇ ਮਗਰੋਂ ਸੁਰਿੰਦਰ ਪਾਲ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮੁਕਾਬਲੇ ਵਿੱਚ ਬਿੱਲਾ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਜੇਰੇ ਇਲਾਜ ਹਸਪਤਾਲ ਵਿੱਚ ਭਰਤੀ ਸੀ। ਬਿੱਲਾ ਸ਼ਨੀਵਾਰ ਸਵੇਰੇ ਮੈਡੀਕਲ ਕਾਲਜ ਹਸਪਤਾਲ ਤੋਂ ਚਕਮਾ ਦੇ ਕੇ ਫਰਾਰ ਹੋ ਗਿਆ।

Advertisement

Related posts

‘ਮੈਂ ਬਿਜਲੀ ਵਿਭਾਗ ਦਾ SDO ਬੋਲ ਰਿਹਾਂ, ਤੁਹਾਡਾ ਬਿੱਲ ਅਪਡੇਟ ਨਹੀਂ…’ ਫਿਰ ਖਾਤੇ ‘ਚੋਂ ਉੱਡੇ ਲੱਖਾਂ ਰੁਪਏ

punjabdiary

Breaking- ਗੋਲਡੀ ਬਰਾੜ ਨੇ ਪੁਲਿਸ ਕੋਲੋ ਬਚਣ ਲਈ ਆਪਣਾ ਰਿਹਾਇਸ਼ ਟਿਕਾਣਾ ਬਦਲਿਆ :- ਸੂਤਰ

punjabdiary

BSF Jawan Crossed Border: ਪਾਕਿਸਤਾਨੀ ਰੇਂਜਰ ਨੇ ਬੀਐਸਐਫ ਜਵਾਨ ਫੜਿਆ, ਅੱਖਾਂ ‘ਤੇ ਪੱਟੀ ਬੰਨੀ, ਤਸਵੀਰ ਵਾਇਰਲ

Balwinder hali

Leave a Comment