Image default
ਤਾਜਾ ਖਬਰਾਂ

ਬੱਗਾ ਕੇਸ ਤਿੰਨ ਸਟੇਟਾਂ ਦੀ ਪੁਲਿਸ ਆਹਮੋ ਸਾਹਮਣੇ,ਦਿੱਲੀ ਪੁਲਿਸ ਨੇ ਬੱਗਾ ਨੂੰ ਖੋਹਿਆ ਪੰਜਾਬ ਪੁਲਿਸ ਤੋਂ

ਬੱਗਾ ਕੇਸ ਤਿੰਨ ਸਟੇਟਾਂ ਦੀ ਪੁਲਿਸ ਆਹਮੋ ਸਾਹਮਣੇ,ਦਿੱਲੀ ਪੁਲਿਸ ਨੇ ਬੱਗਾ ਨੂੰ ਖੋਹਿਆ ਪੰਜਾਬ ਪੁਲਿਸ ਤੋਂ
(ਪੰਜਾਬ ਡਾਇਰੀ) 7 ਮਈ – ਪੰਜਾਬ ਤੋਂ ਪੁਲਿਸ ਫੜਨ ਗਈ ਸੀ ਤਜਿੰਦਰਪਾਲ ਸਿੰਘ ਬੱਗਾ ਨੂੰ ਤੇ ਫੜ ਵੀ ਲਿਆ ਪਰ ਪੰਗਾ ਹੋਰ ਪੈ ਗਿਆ ਹੁਣ ਕਿਉਂਕਿ ਹਰਿਆਣਾ ਪੁਲਿਸ ਨੇ ਬੱਗਾ ਨੂੰ ਦਿੱਲੀ ਤੋਂ ਪੰਜਾਬ ਲਿਆ ਰਹੀ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਵਿੱਚ ਰੋਕਿਆ ਤੇ ਕੀਤਾ ਕਿਡਨੈਪਿੰਗਾਂ ਦਾ ਕੇਸ ਦਰਜ। ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਬੱਗਾ ਨੂੰ ਕੀਤਾ ਦਿੱਲੀ ਪੁਲਿਸ ਹਵਾਲੇ। ਇਸ ਸਾਰੇ ਕੁੱਝ ਨੂੰ ਲੈ ਕੇ ਪੰਜਾਬ ਪੁਲਿਸ ਪਹੁੰਚੀ ਹਾਈਕੋਰਟ ਤੇ ਸੁਣਵਾਈ ਚੱਲ ਰਹੀ ਹੈ, ਫੈਸਲਾ ਕਿਹੜੀ ਪੁਲਿਸ ਦੇ ਹੱਕ ਵਿੱਚ ਆਉਂਦਾ ਹੈ ਇਹ ਸਮਾਂ ਦੱਸੇਗਾ।

Related posts

Big News-ਸਿੱਧੂ ਮੂਸੇਵਾਲਾ ਕਤਲ ਮਾਮਲੇ ਦਿੱਲੀ ਪੁਲਿਸ ਦੇ ਵੱਡੇ ਖੁਲਾਸੇ, AK47 ਨਾਲ ਗੋਲੀਆਂ ਮਾਰੀਆਂ ਸਨ

punjabdiary

Breaking- BSF ਨੇ ਚੈਕਿੰਗ ਦੌਰਾਨ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਖਤਰਨਾਕ ਹਥਿਆਰ ਬਰਾਮਦ ਕੀਤੇ

punjabdiary

ਦਾਅ ‘ਤੇ ਲੱਗੀ ਆਮ ਲੋਕਾਂ ਦੀ ਜਾਨ ਪਰ ਸਰਕਾਰ ਚੁੱਪ, ਆਖ਼ਰ ਜ਼ਿੰਮੇਵਾਰੀ ਕੌਣ ਲਵੇਗਾ? – ਸੁਖਬੀਰ ਬਾਦਲ

punjabdiary

Leave a Comment