Image default
About us

ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ-ਉਪ ਰਾਸ਼ਟਰਪਤੀ ਜਗਦੀਪ ਧਨਖੜ

ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ-ਉਪ ਰਾਸ਼ਟਰਪਤੀ ਜਗਦੀਪ ਧਨਖੜ

 

 

 

Advertisement

ਜੈਪੁਰ, 15 ਸਤੰਬਰ (ਰੋਜਾਨਾ ਸਪੋਕਸਮੈਨ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਦੇ ਵਿਕਾਸ ਵਿਚ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਸੰਸਥਾਵਾਂ ਦੇ ਵੱਡੇ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਕਿਸਾਨਾਂ ਕਾਰਨ ਹੈ। ਉਹ ਕੇਂਦਰੀ ਭੇਡ ਅਤੇ ਉੱਨ ਖੋਜ ਸੰਸਥਾਨ ਅਵਿਕਾਨਗਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ, “ਜੀ-20 ਵਿਚ ਭਾਰਤ ਦੇ ਵਿਕਾਸ ਦੀ ਰਫ਼ਤਾਰ ਦੇਖ ਕੇ ਹਰ ਕੋਈ ਹੈਰਾਨ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਵਿਚ ਜੋ ਵਿਕਾਸ ਪਿਛਲੇ ਛੇ ਸਾਲਾਂ ਵਿਚ ਹੋਇਆ ਹੈ, ਉਹ 50 ਸਾਲਾਂ ਵਿਚ ਵੀ ਨਹੀਂ ਹੋ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਅਤੇ ਕਿਸਾਨੀ ਨਾਲ ਸਬੰਧਤ ਸੰਸਥਾਵਾਂ ਦਾ ਹੈ।

ਉਪ ਰਾਸ਼ਟਰਪਤੀ ਨੇ ਕਿਹਾ, “ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ। ਸਾਡੇ ਇਥੇ 1 ਅਪ੍ਰੈਲ, 2020 ਤੋਂ 80 ਕਰੋੜ ਲੋਕਾਂ ਨੂੰ ਸਰਕਾਰ ਤੋਂ ਮੁਫ਼ਤ ਚੌਲ, ਕਣਕ ਅਤੇ ਦਾਲਾਂ ਮਿਲ ਰਹੀਆਂ ਹਨ। ਇਹ ਤਾਕਤ ਸਾਡੇ ਕਿਸਾਨਾਂ ਦੀ ਹੈ ਅਤੇ ਇਹ ਰਾਸ਼ਨ ਸਾਨੂੰ ਕਿਸਾਨਾਂ ਦੀ ਬਦੌਲਤ ਹੀ ਮਿਲ ਰਿਹਾ ਹੈ

Advertisement

Related posts

Breaking- ਪੰਜਾਬ ਵਿਚ ਚਿੱਟੇ ਦਾ ਕਹਰ ਵੱਧ ਰਿਹਾ, ਜਿਸ ਦਾ ਸਬੂਤ ਚਿੱਟਾ ਇਧਰ ਮਿਲਦਾ ਹੈ ਦਾ ਬੋਰਡ ਲੱਗਿਆ ਵੇਖਿਆ ਜਾ ਸਕਦਾ ਹੈ

punjabdiary

ਬਾਬਾ ਸ਼ੇਖ ਫਰੀਦ ਆਗਮਨ ਪੂਰਬ-2023 ਤੇ ਆਮ ਲੋਕਾਂ ਲਈ ਇਸ ਬਾਰ ਕੀਤੇ ਜਾ ਰਹੇ ਖਾਸ ਉਪਰਾਲੇ

punjabdiary

ਸ਼੍ਰੋਮਣੀ ਕਮੇਟੀ ਨੇ ਸਸਪੈਂਡ ਕੀਤੇ 51 ਵਿਚੋਂ 21 ਮੁਲਾਜ਼ਮ ਕੀਤੇ ਬਹਾਲ

punjabdiary

Leave a Comment