Image default
About us

ਭਾਰਤ ਦੇ ਅਸਫਲ ਦੌਰੇ ਲਈ ਟਰੂਡੋ ਨੂੰ ਕੈਨੇਡਾ ਦੇ ਮੀਡੀਆ ਨੇ ਪਾਈਆਂ ਲਾਹਨਤਾਂ

ਭਾਰਤ ਦੇ ਅਸਫਲ ਦੌਰੇ ਲਈ ਟਰੂਡੋ ਨੂੰ ਕੈਨੇਡਾ ਦੇ ਮੀਡੀਆ ਨੇ ਪਾਈਆਂ ਲਾਹਨਤਾਂ

 

 

 

Advertisement

 

ਓਟਵਾ, 12 ਸਤੰਬਰ (ਬਾਬੂਸ਼ਾਹੀ)- ਭਾਰਤ ਦੇ ਅਸਫਲ ਦੌਰੇ ਕਾਰਨ ਕੈਨੇਡਾ ਦੇ ਮੀਡੀਆ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਾਅਨਤਾਂ ਪਾਈਆਂ ਹਨ। ਦਾ ਸਨ ਅਖਬਾਰ ਨੇ ਟਰੂਡੋ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਸਵੀਰ ਛਾਪ ਕੇ ਲਿਖਿਆ ਹੈ ਕਿ ਇਥੋਂ ਬਾਹਰ ਨਿਕਲੋ।

ਟਰੂਡੋ ਭਾਰਤ ਪਹੁੰਚਣ ਮਗਰੋਂ ਨਾ ਤਾਂ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਤੇ ਡਿਨਰ ਵਿਚ ਸ਼ਾਮਲ ਹੋਏ। ਨਾ ਹੀ ਉਹਨਾਂ ਨੇ ਬਾਇਓਫਿਊਅਲ ਐਲਾਨਨਾਮੇ ਮੌਕੇ ਹੀ ਸ਼ਿਰਕਤ ਕੀਤੀ ਤੇ ਨਾ ਹੀ ਉਹਨਾਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੀਟਿੰਗ ਕੀਤੀ। ਉਤੋਂ ਦੀ ਮੋਦੀ ਨੇ ਸਖ਼ਤ ਸ਼ਬਦਾਂ ਵਿਚ ਟਰੂਡੋ ਦੀ ਨਿਖੇਧੀ ਕੀਤੀ ਕਿ ਉਹ ਖਾਲਿਸਤਾਨੀ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ। ਕੈਨੇਡਾ ਵਿਚ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਟਰੂਡੋ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਟਰੂਡੋ ਨੂੰ ਜੀ 20 ਸਿਖ਼ਰ ਸੰਮੇਲਨ ਵਿਚ ਦੋਸਤਾਂ ਦੀ ਘਾਟ ਰਹਿ ਗਈ।

Advertisement

Related posts

ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋ ਆਗਮਨ ਪੁਰਬ ਤੇ ਕੀਤੀ ਲੰਗਰ ਅਤੇ ਜਲ ਦੀ ਸੇਵਾ

punjabdiary

Breaking- ਫਰੀਦਕੋਟ ਜ਼ਿਲ੍ਹੇ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ; ਜ਼ਿਲ੍ਹੇ ਦੇ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ- ਜਿੰਪਾ

punjabdiary

Breaking- ਆਪ ਦੀ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤੀ ਅਸਤੀਫਾ

punjabdiary

Leave a Comment