ਮੋਦੀ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ MSP ‘ਚ ਵਾਧੇ ਦਾ ਐਲਾਨ
#Cabinet approves increased MSP for Kharif Crops for Marketing Season 2023-24; move to ensure remunerative prices to growers for their produce and to encourage crop diversification#Cabinetdecisions pic.twitter.com/gYRm7B4oHU
— Rajesh Malhotra (@DG_PIB) June 7, 2023
Advertisement
ਨਵੀਂ ਦਿੱਲੀ, 7 ਜੂਨ (ਬਾਬੂਸ਼ਾਹੀ)- ਅੱਜ ਕੇਂਦਰ ਸਰਕਾਰ ਨੇ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿੱਤਾ ਹੈ। ਦਰਅਸਲ PM ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੈਬਨਿਟ ਮੀਟਿੰਗ ‘ਚ ਕੇਂਦਰ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ। ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 7 ਫੀਸਦੀ ਵਧਾਇਆ ਗਿਆ ਹੈ।