Image default
About us

ਰਾਜਪਾਲ ਨੇ ਵਿਵਾਦਤ ਵੀਡੀਓ ਜਾਂਚ ਲਈ ਚੰਡੀਗੜ੍ਹ ਪੁਲਿਸ ਨੂੰ ਭੇਜੀ

ਰਾਜਪਾਲ ਨੇ ਵਿਵਾਦਤ ਵੀਡੀਓ ਜਾਂਚ ਲਈ ਚੰਡੀਗੜ੍ਹ ਪੁਲਿਸ ਨੂੰ ਭੇਜੀ

ਚੰਡੀਗੜ੍ਹ, 3 ਮਈ (ਬਾਬੂਸ਼ਾਹੀ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਸੌਂਪੀ ਵਿਵਾਦਤ ਅਸ਼ਲੀਲ ਵੀਡੀਓ ਫੋਰੈਂਸਿਕ ਜਾਂਚ ਲਈ ਚੰਡੀਗੜ੍ਹ ਪੁਲਿਸ ਨੂੰ ਭੇਜ ਦਿੱਤੀ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਅੱਜ ਚੰਡੀਗੜ੍ਹ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ ਰਾਜਪਾਲ ਨੇ ਵੀਡੀਓ ਦੀ ਫੋਰੈਂਸਿਕ ਜਾਂਚ ਕਰ ਕੇ ਵਿਸਥਾਰਿਤ ਰਿਪੋਰਟ ਭੇਜਣ ਵਾਸਤੇ ਕਿਹਾ ਹੈ।
ਯਾਦ ਰਹੇ ਕਿ ਸੁਖਪਾਲ ਖਹਿਰਾ ਨੇ ਮੰਤਰੀ ਦਾ ਨਾਂ ਲਏ ਬਗੈਰ ਦਾਅਵਾ ਕੀਤਾ ਸੀ ਕਿ ਅਸ਼ਲੀਲ ਵੀਡੀਓ ਦੇ ਦੋ ਹਿੱਸੇ ਉਹਨਾਂ ਰਾਜਪਾਲ ਨੂੰ ਸੌਂਪੇ ਹਨ ਤੇ ਮੰਗ ਕੀਤੀ ਕਿ ਉਕਤ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ।

Related posts

ਪੰਜਾਬ ‘ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ

punjabdiary

Breaking- ਪ੍ਰਿਯੰਕਾ ਗਾਂਧੀ ਨੂੰ ਪੁਲਿਸ ਹਿਰਾਸਤ ਵਿਚ ਲਿਆ

punjabdiary

ਪੰਜਾਬ ਵਿਧਾਨ ਸਭਾ ‘ਚ 4 ਬਿੱਲ ਪਾਸ, ਰਾਜਾ ਵੜਿੰਗ ਦੇ ‘ਬਰਥ ਡੇ’ ‘ਤੇ ਵਜੀਆਂ ਤਾੜੀਆਂ, ਸਪੀਕਰ ਤੋਂ ਮਿਲਿਆ ਤੋਹਫ਼ਾ

punjabdiary

Leave a Comment