Image default
About us

ਲੋਕਪਾਲ ਰਣਬੀਰ ਸਿੰਘ ਬਤਾਨ ਫਰੀਦਕੋਟ ਵੱਲੋਂ ਪਿੰਡ ਚੈਨਾ ਅਤੇ ਰਾਮਗੜ੍ਹ ਬਗਟੂਆਣਾ ਵਿਖੇ ਨਰੇਗਾ ਤਹਿਤ ਚੱਲ ਰਹੇ ਕੰਮ ਦਾ ਨਿਰੀਖਣ

ਲੋਕਪਾਲ ਰਣਬੀਰ ਸਿੰਘ ਬਤਾਨ ਫਰੀਦਕੋਟ ਵੱਲੋਂ ਪਿੰਡ ਚੈਨਾ ਅਤੇ ਰਾਮਗੜ੍ਹ ਬਗਟੂਆਣਾ ਵਿਖੇ ਨਰੇਗਾ ਤਹਿਤ ਚੱਲ ਰਹੇ ਕੰਮ ਦਾ ਨਿਰੀਖਣ

 

 

 

Advertisement

ਫਰੀਦਕੋਟ 17 ਨਵੰਬਰ (ਪੰਜਾਬ ਡਾਇਰੀ)- ਲੋਕਪਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਮਨਰੇਗਾ ਲੋਕਪਾਲ ਸ਼੍ਰੀ ਰਣਬੀਰ ਸਿੰਘ ਬਤਾਣ ਫਰੀਦਕੋਟ ਵੱਲੋਂ ਪਿੰਡ ਚੈਨਾ ਅਤੇ ਰਾਮਗੜ੍ਹ ਬਗਟੂਆਣਾ ਵਿੱਚ ਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਉੱਥੇ ਲੋਕਪਾਲ ਰਣਬੀਰ ਸਿੰਘ ਬਤਾਨ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਰਾਮਗੜ੍ਹ ਬਗਟੂਆਣਾ ਵਿੱਚ 138 ਮਜ਼ਦੂਰ ਅਤੇ ਚੈਨਾ ਵਿੱਚ 10 ਮਜ਼ਦੂਰ ਕੰਮ ਕਰ ਰਹੇ ਸਨ।

ਵਰਕਰਾਂ ਨੇ ਸਾਲ ਵਿੱਚ ਸਾਰਾ ਦਿਨ ਕੰਮ ਨਾ ਮਿਲਣ ਦੀ ਗੱਲ ਵੀ ਦੁਹਰਾਈ ਅਤੇ ਕੁਝ ਵਿਅਕਤੀਆਂ ਵੱਲੋਂ ਸਮੇਂ ਸਿਰ ਪੈਸੇ ਨਾ ਮਿਲਣ ਦੀ ਸਮੱਸਿਆ ਬਾਰੇ ਵੀ ਲੋਕਪਾਲ ਨੂੰ ਜਾਣੂ ਕਰਵਾਇਆ। ਇਸ ਦੌਰਾਨ ਲੋਕਪਾਲ ਨੇ ਤੁਰੰਤ ਜੀਆਰਐਸ ਨੂੰ ਮੌਕੇ ’ਤੇ ਬੁਲਾ ਕੇ ਹੱਲ ਕਰਵਾਇਆ। ਸਾਰੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਲੋਕਪਾਲ ਨੂੰ ਰਿਪੋਰਟ ਕਰਨ ਲਈ ਕਿਹਾ। ਵਰਕਰਾਂ ਨੇ ਫਸਟ ਏਡ ਬਾਕਸ ਦੀ ਜ਼ਰੂਰਤ ਦੀ ਮੰਗ ਵੀ ਕੀਤੀ। ਲੋਕਪਾਲ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸੁਝਾਅ ਜਾਂ ਸਮੱਸਿਆ ਹੈ ਤਾਂ ਉਹ ਲੋਕਪਾਲ ਨਾਲ ਵਟਸਐਪ ਨੰਬਰ 98131-76557 ਤੇ ਸੰਪਰਕ ਕਰ ਸਕਦਾ ਹੈ।

Related posts

ਫਰੀਦਕੋਟ DEO ਦੀ ਪਹਿਲਕਦਮੀ, 4 ਸਾਲਾਂ ਬੱਚੇ ਨੂੰ ਬਣਾਇਆ ‘ਜ਼ਿਲਾ ਸਿੱਖਿਆ ਅਫਸਰ’, ਬੋਲੇ- ਬੱਚਿਆਂ ਦਾ ਵਧੇਗਾ ਹੌਂਸਲਾ

punjabdiary

ਈਟੀਟੀ ਅਧਿਆਪਕ ਯੂਨੀਅਨ ਦੀ ਰੱਖੀ ਮੰਗ ਨੂੰ ਸਰਕਾਰ ਨੇ ਕੀਤਾ ਸਵੀਕਾਰ

punjabdiary

Breaking- ਵੱਡੀ ਖ਼ਬਰ – ਅੰਤਰਰਾਸ਼ਟਰੀ ਹਵਾਈ ਅੱਡੇ ਅੰਦਰ ਵੜਿਆ ਪਾਣੀ, ਭਾਰੀ ਮੀਂਹ ਪੈਣ ਨਾਲ ਲੋਕਾਂ ਦੇ ਘਰ ਤਬਾਹ ਹੋਏ, ਵੇਖੋ ਤਸਵੀਰਾਂ

punjabdiary

Leave a Comment