Image default
ਅਪਰਾਧ

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 10,000 ਦੀ ਰਿਸ਼ਵਤ ਲੈਂਦਾ ਰਜਿਸਟਰ ਕਲਰਕ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 10,000 ਦੀ ਰਿਸ਼ਵਤ ਲੈਂਦਾ ਰਜਿਸਟਰ ਕਲਰਕ ਕੀਤਾ ਗ੍ਰਿਫਤਾਰ

 

 

ਚੰਡੀਗੜ੍ਹ, 28 ਜੁਲਾਈ (ਡੇਲੀ ਪੋਸਟ ਪੰਜਾਬੀ)- ਵਿਜੀਲੈਂਸ ਨੇ ਜਲੰਧਰ ਦੀ ਨਕੋਦਰ ਤਹਿਸੀਲ ਦੇ ਰਜਿਸਟਰੀ ਕਲਰਕ ‘ਤੇ ਸ਼ਿਕੰਜਾ ਕੱਸਿਆ ਹੈ। ਵਿਜੀਲੈਂਸ ਦੀ ਟੀਮ ਨੇ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਇਨਕਮ ਟੈਕਸ ਸਰਟੀਫਿਕੇਟ ਬਣਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਕਿਸੇ ਵਿਅਕਤੀ ਨੇ ਸਰਕਾਰ ਦੇ ਭ੍ਰਿਸ਼ਟਾਚਾਰ ਰੋਕੂ ਨੰਬਰ ‘ਤੇ ਸ਼ਿਕਾਇਤ ਦਿੱਤੀ ਸੀ ਕਿ ਨਕੋਦਰ ਦੇ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੇ ਉਸ ਤੋਂ ਇਨਕਮ ਦਾ ਸਰਟੀਫਿਕੇਟ ਬਣਾਉਣ ਬਦਲੇ 10 ਹਜ਼ਾਰ ਦੀ ਰਿਸ਼ਵਤ ਲਈ ਸੀ।
ਸ਼ਿਕਾਇਤ ਆਉਣ ਦੇ ਬਾਅਦ ਵਿਜੀਲੈਂਸ ਦੀ ਟੀਮ ਨੇ ਇਸ ਦੀ ਪੂਰੀ ਜਾਂਚ ਕੀਤੀ। ਜਾਂਚ ਵਿਚ ਤੱਥ ਸਹੀ ਪਾਏ ਜਾਣ ਦੇ ਬਾਅਦ ਅੱਜ ਰਜਿਸਟਰੀ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਕੋਦਰ ਤਹਿਸੀਲ ਵਿਚ ਪ੍ਰਸ਼ਾਂਤ ਜੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਮੋਹਾਲੀ ਤੋਂ ਆਈ ਤੇ ਕਲਰਕ ਨੂੰ ਵੀ ਆਪਣੇ ਨਾਲ ਉਥੇ ਲੈ ਗਈ ਹੈ।

Advertisement

Related posts

Breaking- ਗ੍ਰਿਫਤਾਰ ਗਏ ਨੌਜਵਾਨਾਂ ਕੋਲੋ ਹੈਰੋਇਨ ਦੇ 10 ਪੈਕਟ, 02 ਪਿਸਤੌਲ, 4 ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ

punjabdiary

BREAKING NEWS-ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀ ਗੋਲੀ, ਇਕ ਦੀ ਮੌਤ

punjabdiary

ਲੁਧਿਆਣਾ ਸਕੂਲ ‘ਚ ਲੈਂਟਰ ਡਿੱਗਣ ਦਾ ਮਾਮਲਾ: ਠੇਕੇਦਾਰ ‘ਤੇ FIR ਦਰਜ, ਮੈਜਿਸਟ੍ਰੇਟ ਕਰਨਗੇ ਹਾਦਸੇ ਦੀ ਜਾਂਚ

punjabdiary

Leave a Comment