Image default
ਤਾਜਾ ਖਬਰਾਂ

ਵੱਡੀ ਖ਼ਬਰ – ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਾਸਕਰ ਰਾਓ ਭਾਜਪਾ ਵਿੱਚ ਸ਼ਾਮਿਲ ਹੋਏ

ਵੱਡੀ ਖ਼ਬਰ – ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਾਸਕਰ ਰਾਓ ਭਾਜਪਾ ਵਿੱਚ ਸ਼ਾਮਿਲ ਹੋਏ

ਬੈਂਗਲੁਰੂ, 2 ਮਾਰਚ – ਆਪ ਦੇ ਸੀਨੀਅਰ ਲੀਡਰ ਭਾਸਕਰ ਰਾਓ ਜੋ ਕਿ ਭਾਜਪਾ ਵਿਚ ਸ਼ਾਮਲ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਭਾਜਪਾ ਲਈ ਜ਼ਿਆਦਾ ਯੋਗਦਾਨ ਦੇ ਸਕਦਾ ਹਾਂ। ਇਸਦੀ ਪੂਰੇ ਭਾਰਤ ਵਿੱਚ ਵਿਸ਼ਾਲ ਮੌਜੂਦਗੀ ਹੈ। ਉਨ੍ਹਾਂ ਨੇ ਕਿਹਾ ਪੀਐਮ ਮੋਦੀ ਦੇ ਵਿਜ਼ਨ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ‘ਆਪ’ ਦਾ ਵਧਣ-ਫੁੱਲਣਾ ਤਾਂ ਦੂਰ ਦੀ ਗੱਲ ਹੈ, ਉਹ ਤਾਂ ਇਕ ਗੁੰਡੇ ਦੇ ਹੱਥ ਹਨ, ਕਿੰਨੀ ਸ਼ਰਮਨਾਕ ਗੱਲ ਹੈ ਕਿ ਇਨ੍ਹਾਂ ਦੇ ਦੋ ਮੰਤਰੀ ਜੇਲ੍ਹ ‘ਚ ਹਨ। ਪਾਰਟੀ ‘ਚ ਕੋਈ ਸਪੱਸ਼ਟਤਾ ਨਹੀਂ: ਭਾਸਕਰ ਰਾਓ ।

Related posts

Breaking- ਪੰਜਾਬ ਦੇ ਮੁੱਖ ਮੰਤਰੀ ਵਲੋਂ ਬਰਮਿੰਘਮ ਵਿਖੇ ਖੇਡਾਂ ਵਿਚ ਭਾਗ ਲੈਣ ਵਾਲਾ ਸਨਮਾਨਿਤ

punjabdiary

ਵੱਡੀ ਖਬਰ ਪੰਜਾਬ ਦੇ ਵੱਡੇ ਆਗੂਆਂ ਤੋਂ ਸੁਰੱਖਿਆ ਵਾਪਸ ਲਈ

punjabdiary

ਬਰਨਾਲਾ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਮੁੱਕੀ ਕਰਨ ਦੀ ਕੀਤੀ ਸਖ਼ਤ ਨਿਖੇਧੀ

punjabdiary

Leave a Comment