Image default
ਤਾਜਾ ਖਬਰਾਂ

ਵੱਡੀ ਖ਼ਬਰ – ਜੱਗੂ ਭਗਵਾਨਪੁਰੀਆਂ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ, ਕਤਲ ਦਾ ਬਦਲਾ ਜਲਦ ਲਵਾਂਗੇ

ਵੱਡੀ ਖ਼ਬਰ – ਜੱਗੂ ਭਗਵਾਨਪੁਰੀਆਂ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ, ਕਤਲ ਦਾ ਬਦਲਾ ਜਲਦ ਲਵਾਂਗੇ

27 ਫਰਵਰੀ – ਜੇਲ੍ਹ ਵਿਚ ਹੋਈ ਝੜਪ ਤੋਂ ਬਾਅਦ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਆਹਮੋ-ਸਾਹਮਣੇ, ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਕੇਂਦਰੀ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਦੇ ਦੋ ਸਾਥੀਆਂ ਨੂੰ ਮਾਰਨ ਦੀ ਜ਼ਿਮੇਵਾਰੀ ਲਈ ਹੈ।
ਉਸ ਮਾਮਲੇ ਵਿੱਚ ਹੁਣ ਜੱਗੂ ਭਗਵਾਨਪੁਰੀਆ ਨੇ ਇਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਹੈ। ਜੱਗੂ ਭਗਵਾਨਪੁਰੀਆ ਗੈਂਗ ਨੇ ਧਮਕੀ ਦਿੱਤੀ ਹੈ ਕਿ ਇਸ ਦਾ ਨਤੀਜਾ ਜਲਦ ਹੀ ਵੇਖਣ ਨੂੰ ਮਿਲੇਗਾ । ਗੈਂਗ ਨੇ ਕਿਹਾ ਹੈ ਕਿ ਜਿਸ ਕਿਸੇ ਨੇ ਵੀ ਮਨਦੀਪ ਨੂੰ ਮਾਰਿਆ, ਉਹ ਸਾਡਾ ਆਪਣਾ ਹੋਵੇ ਜਾਂ ਕੋਈ ਹੋਰ, ਉਸਨੂੰ ਕਿਸੇ ਕੋਲੋ ਕੋਈ ਡਰ ਨਹੀ, ਕਤਲ ਦਾ ਬਦਲਾ ਕਤਲ ਨਾਲ ਹੀ ਲਿਆ ਜਾਵੇਗਾ।

Related posts

ਹੁਣ ਨਹੀਂ ਵਿਕੇਗਾ ਨਸ਼ਾ, ਸੀਬੀਆਈ ਪੰਜਾਬ, ਹਰਿਆਣਾ, ਚੰਡੀਗੜ੍ਹ ਦੀਆਂ ਫਾਰਮਾ ਕੰਪਨੀਆਂ ਦੀ ਕਰੇਗੀ ਜਾਂਚ

Balwinder hali

Breaking News- ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਲਗਾਇਆ ਧਰਨਾ ਬਦਲ ਕਿ 18 ਜੁਲਾਈ ਕੀਤਾ

punjabdiary

Breaking News-ਮਾਮੂਲੀ ਲੜਾਈ ਤੇ ਗੋਲੀ ਚੱਲਣ ਨਾਲ ਤਿੰਨ ਜ਼ਖ਼ਮੀ

punjabdiary

Leave a Comment