Image default
ਤਾਜਾ ਖਬਰਾਂ

ਵੱਡੀ ਖ਼ਬਰ – ਪੁਲਿਸ ਵੱਲੋਂ ਪੁਲਿਸ ਦੇ ਮੁਲਾਜ਼ਮਾਂ ਤੇ ਪਥਰਾਅ ਕਰਨ ਵਾਲੇ ਆਗੂਆ ਖਿਲਾਫ ਕੀਤਾ ਕੇਸ ਦਰਜ, ਕਾਰਵਾਈ ਕਰਨ ਦੀ ਕਿਹੀ ਗੱਲ

ਵੱਡੀ ਖ਼ਬਰ – ਪੁਲਿਸ ਵੱਲੋਂ ਪੁਲਿਸ ਦੇ ਮੁਲਾਜ਼ਮਾਂ ਤੇ ਪਥਰਾਅ ਕਰਨ ਵਾਲੇ ਆਗੂਆ ਖਿਲਾਫ ਕੀਤਾ ਕੇਸ ਦਰਜ, ਕਾਰਵਾਈ ਕਰਨ ਦੀ ਕਿਹੀ ਗੱਲ

ਚੰਡੀਗੜ੍ਹ, 9 ਫਰਵਰੀ – ਚੰਡੀਗੜ੍ਹ ਪੁਲਿਸ ਨੇ ਕਿਹਾ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਨਾਲ ਕੱਲ੍ਹ ਹੋਈ ਹਿੰਸਕ ਝੜਪ ਵਿਚ ਪੁਲਿਸ ਦੇ 13 ਮੁਲਾਜ਼ਮ ਜ਼ਖ਼ਮੀ ਹੋਏ ਹਨ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਉਹ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕਰੇਗੀ।

ਪੁਲਿਸ ਨੇ ਮੋਰਚੇ ਦੇ ਉਹਨਾਂ ਆਗੂਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਹਨਾਂ ਨੇ ਪਥਰਾਅ ਕੀਤਾ ਹੈ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਮੋਰਚੇ ਦੇ ਆਗੂਆਂ ਨੇ ਹੀ ਪਥਰਾਅ ਸ਼ੁਰੂ ਕੀਤਾ ਜਿਸਦੀ ਵੀਡੀਓ ਵੀ ਪੁਲਿਸ ਨੇ ਜਾਰੀ ਕੀਤੀ ਹੈ।

Advertisement

Related posts

Breaking- ਪੰਜਾਬ ਇਸਤ੍ਰੀ ਸਭਾ ਦੀ ਮੀਟਿੰਗ ਵਿੱਚ ਲਖੀਮਪੁਰ ਖੇਰੀ ਬਲਾਤਕਾਰ ਅਤੇ ਕਤਲ ਕਾਂਡ ਦੀ ਨਿਖੇਧੀ, ਸ਼ਸ਼ੀ ਸ਼ਰਮਾ ਨੂੰ ਕਨਵੀਨਰ ਚੁਣਿਆ।

punjabdiary

ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

punjabdiary

ਮਨਮੋਹਨ ਸਿੰਘ ਦੀ ਯਾਦਗਾਰ ਕਿੱਥੇ ਬਣਾਈ ਜਾਵੇਗੀ, ਕੇਂਦਰ ਨੇ ਪਰਿਵਾਰ ਨੂੰ ਇਸ ਜਗ੍ਹਾ ਦੀ ਕੀਤੀ ਪੇਸ਼ਕਸ਼

Balwinder hali

Leave a Comment