ਵੱਡੀ ਖ਼ਬਰ – ਵਕੀਲ ਦੇ ਭੇਸ ਵਿੱਚ ਆਏ ਵਿਅਕਤੀ ਨੇ ਮਹਿਲਾਂ ਨੂੰ ਮਾਰੀ ਗੋਲੀ
ਨਵੀਂ ਦਿੱਲੀ, 21 ਅਪ੍ਰੈਲ – ਅਦਾਲਤ ਵਿਚ ਅੱਜ ਇਕ ਮਹਿਲਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਮਹਿਲਾ ਗੰਭੀਰ ਜ਼ਖ਼ਮੀ ਹੋ ਗਈ, ਜਿਸਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਆਂ ਚੱਲਣ ਵੇਲੇ ਪੁਲਿਸ ਮੌਕੇ ’ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਇਕ ਗਵਾਹ ਵਜੋਂ ਪੇਸ਼ ਹੋਣ ਆਈ ਸੀ ਤੇ ਉਸ ’ਤੇ ਗੋਲੀਆਂ ਚਲਾਉਣ ਵਾਲਾ ਵਕੀਲ ਦੀ ਪੁਸ਼ਾਕ ਪਾ ਕੇ ਆਇਆ ਸੀ ਜਿਸ ਕਾਰਨ ਪਛਾਣਿਆ ਨਹੀਂ ਗਿਆ ।
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ।
Delhi: A woman has been injured in an incident of firing at Saket court. Four rounds were fired. Police on the spot.
(Warning: Disturbing visuals)
Visuals confirmed by police. pic.twitter.com/vdaUBqZxmpAdvertisement— ANI (@ANI) April 21, 2023