Image default
ਤਾਜਾ ਖਬਰਾਂ

ਵੱਡੀ ਖ਼ਬਰ – ਵੱਖਰੀ ਵਿਧਾਨ ਸਭਾ ਲਈ ਜ਼ਮੀਨ ਹਰਿਆਣਾ ਨੂੰ ਜਲਦੀ ਹੀ ਅਲਾਟ ਕੀਤੀ ਜਾ ਰਹੀ ਹੈ – ਸਪੀਕਰ ਗਿਆਨ ਚੰਦ ਗੁਪਤਾ

ਵੱਡੀ ਖ਼ਬਰ – ਵੱਖਰੀ ਵਿਧਾਨ ਸਭਾ ਲਈ ਜ਼ਮੀਨ ਹਰਿਆਣਾ ਨੂੰ ਜਲਦੀ ਹੀ ਅਲਾਟ ਕੀਤੀ ਜਾ ਰਹੀ ਹੈ – ਸਪੀਕਰ ਗਿਆਨ ਚੰਦ ਗੁਪਤਾ

ਚੰਡੀਗੜ੍ਹ, 14 ਫਰਵਰੀ – ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਜਲਦੀ ਹੀ ਅਲਾਟ ਕੀਤੀ ਜਾ ਰਹੀ ਹੈ ਤੇ ਸੂਬੇ ਦੀ ਵੱਖਰੀ ਵਿਧਾਨ ਸਭਾ ਇਮਾਰਤ 2026 ਤੱਕ ਬਣ ਕੇ ਤਿਆਰ ਹੋ ਜਾਵੇਗੀ।
ਗੁਪਤਾ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਵਿਚ ਮੱਧ ਮਾਰਗ ’ਤੇ ਇਹ ਜ਼ਮੀਨ ਅਲਾਟ ਕੀਤੀ ਜਾਵੇਗੀ ਜਿਸਦੇ ਬਦਲੇ ਵਿਚ ਪੰਚਕੁਲਾ ਦੇ
ਸੈਕਟਰ 7 ਵਿਚ ਜ਼ਮੀਨ ਚੰਡੀਗੜ੍ਹ ਨੂੰ ਦਿੱਤੀ ਜਾਵੇਗੀ।
ਉਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਅਪੀਲ ਕੀਤੀ ਕਿ ਆਉਂਦੇ ਬਜਟ ਵਿਚ ਵੱਖਰੀ ਵਿਧਾਨ ਸਭਾ ਇਮਾਰਤ ਦੀ ਉਸਾਰੀ ਵਾਸਤੇ 500 ਕਰੋੜ ਰੁਪਏ ਦੀ ਵਿਵਸਥਾ ਰੱਖੀ ਜਾਵੇ।

Related posts

Breaking– ਵੱਡਾ ਅਪਡੇਟ: ਮੂਸੇਵਾਲਾ ਦੇ ਕਾਤਲਾਂ ਲਈ 5 ਲੱਖ ਦਾ ਇਨਾਮ ਰੱਖਿਆ

punjabdiary

Breaking- ਕਾਂਗਰਸ ਆਗੂ ਨੇ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਇਸ ਵਾਰ ਹਿਮਾਚਲ ਚੋਣਾਂ ਨੂੰ ਵਿਚ ਕਾਂਗਰਸ ਦੀ ਜਿੱਤ ਪੱਕੀ,

punjabdiary

Breaking- ਵੱਡੀ ਖਬਰ – ਜ਼ੀਰੇ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਸੀ.ਐਮ ਭਗਵੰਤ ਮਾਨ ਨੇ ਦਿੱਤੇ, ਪੜ੍ਹੋ ਖਬਰ

punjabdiary

Leave a Comment