Image default
ਤਾਜਾ ਖਬਰਾਂ

ਵੱਡੀ ਖ਼ਬਰ – ਹੁਣ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ, ਸਰਕਾਰ ਨੇ ਗੱਡੀਆਂ ਦੀ ਫਿੱਟਨੈੱਸ ਸਰਟੀਫਿਕੇਟ ਲਈ ਐਪ ਲਾਂਚ ਕੀਤੀ, ਪੜ੍ਹੋ

ਵੱਡੀ ਖ਼ਬਰ – ਹੁਣ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ, ਸਰਕਾਰ ਨੇ ਗੱਡੀਆਂ ਦੀ ਫਿੱਟਨੈੱਸ ਸਰਟੀਫਿਕੇਟ ਲਈ ਐਪ ਲਾਂਚ ਕੀਤੀ, ਪੜ੍ਹੋ

ਚੰਡੀਗੜ੍ਹ, 15 ਫਰਵਰੀ – ਈ-ਸਰਕਾਰ ਵੱਲ ਇੱਕ ਹੋਰ ਕਦਮ, ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ । ਇਸ ਦਾ ਉਦਘਾਟਨ ਸੀਐਮ ਭਗਵੰਤ ਮਾਨ ਨੇ ਕੀਤਾ । ਉਨ੍ਹਾਂ ਦੱਸਿਆ ਕਿ ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਮੇਰੀ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ ।

Related posts

Breaking- ਗੈਂਗਸਟਰ ਹੈਪੀ ਭੁੱਲਰ ਗ੍ਰਿਫ਼ਤਾਰ

punjabdiary

Breaking- 3 ਸਤੰਬਰ ਤੱਕ ਫੌਜ਼ ਵਿਚ ਭਰਤੀ ਲਈ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

punjabdiary

Breaking- ਹੁਨਰ ਵਿਕਾਸ ਕਮੇਟੀ ਦੀ ਹੋਈ ਮੀਟਿੰਗ

punjabdiary

Leave a Comment