Image default
About us

ਸਪੀਕਰ ਸੰਧਵਾਂ ਵਲੋਂ “ਫ਼ਿਰਦੌਸ ਰੰਗਮੰਚ ਫਰੀਦਕੋਟ” ਨੂੰ ਦਿੱਤੀ 51000 ਦੀ ਆਰਥਿਕ ਸਹਾਇਤਾ

ਸਪੀਕਰ ਸੰਧਵਾਂ ਵਲੋਂ “ਫ਼ਿਰਦੌਸ ਰੰਗਮੰਚ ਫਰੀਦਕੋਟ” ਨੂੰ ਦਿੱਤੀ 51000 ਦੀ ਆਰਥਿਕ ਸਹਾਇਤਾ

 

 

 

Advertisement

ਫ਼ਰੀਦਕੋਟ, 8 ਸਤੰਬਰ (ਪੰਜਾਬ ਡਾਇਰੀ)- ਬੀਤੇ ਦਿਨੀਂ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਵਲੋਂ “ਫ਼ਿਰਦੌਸ ਰੰਗਮੰਚ ਫਰੀਦਕੋਟ” ਦੀਆਂ ਸਾਹਿਤਕ ਸਰਗਰਮੀਆਂ ਤੋਂ ਖੁਸ਼ ਹੋ ਕੇ ਆਪਣੇ ਵੱਲੋਂ 51000/ ਰੁਪਏ ਦੀ ਆਰਥਿਕ ਸਹਾਇਤਾ ਮੰਚ ਨੂੰ ਦਿੱਤੀ ਤਾਂ ਜੋ ਇਹ ਸੰਸਥਾ ਲਗਾਤਾਰ ਸਾਹਿਤਕ ਖੇਤਰ ਵਿੱਚ ਅੱਗੇ ਲਗਾਤਾਰ ਕਾਰਜ ਕਰਦੀ ਰਹੇ।

ਸ੍ਰੀ ਰਜਿੰਦਰ ਬੁੱਲਟ,ਡਾਇਰੈਕਟਰ ਫ਼ਿਰਦੌਸ ਰੰਗਮੰਚ ਫਰੀਦਕੋਟ (ਰਜਿ:) ਵਲੋਂ ਇਸ ਸਹਾਇਤਾ ਲਈ ਸਪੀਕਰ ਸੰਧਵਾਂ ਸਾਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਲਗਾਤਾਰ ਸਮਾਜ ਨੂੰ ਸੇਧ ਦੇਣ ਵਾਲੇ ਸਾਹਿਤਕ ਕਾਰਜ ਕਰਦੇ ਰਹਿਣਗੇ।

ਇਸ ਮੌਕ ਸ੍ਰੀ ਪ੍ਰੀਤਪਾਲ ਰੁਪਾਣਾ (ਟੈਕਨੀਕਲ ਡਾਇਰੈਕਟਰ) ਸ੍ਰੀ ਅਰੁਣ ਸਿੰਗਲਾ (ਪੀ ਆਰ ਓ, ਫ਼ਿਰਦੌਸ ਰੰਗਮੰਚ ਫਰੀਦਕੋਟ (ਰਜਿ:),ਡਾ. ਕੁਲਬੀਰ ਮਲਿਕ (ਸਲਾਹਕਾਰ), ਗੁਰਵਿੰਦਰ ਸਿੰਘ (ਮੀਡੀਆ ਕੋਆਰਡੀਨੇਟਰ)ਸਿਮਰਜੀਤ ਸਿੰਘ (ਸਕੱਤਰ),ਗੁਰਪ੍ਰੀਤ ਸਿੰਘ (ਖਜਾਨਚੀ)ਸ.ਮਨਪ੍ਰੀਤ ਸਿੰਘ ਧਾਲੀਵਾਲ, ਅਰੁਣ ਸਿੰਗਲਾ ਅਤੇ ਅਮਨਦੀਪ ਸਿੰਘ ਸੰਧੂ ਹਾਜ਼ਰ ਸਨ।

Advertisement

Related posts

PUNJAB ਸਣੇ ਇਨ੍ਹਾਂ ਸੂਬਿਆਂ ਦੇ ਵਿਦਿਆਰਥੀਆਂ ਉਤੇ AUSTRALIA ਨੇ ਲਾਇਆ BAN

punjabdiary

ਪੰਜਾਬ ‘ਆਪ’ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, CM ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ

punjabdiary

ਸਰਕਾਰੀ ਬ੍ਰਜਿੰਦਰਾ ਕਾਲਜ ’ਚ ਬੀ.ਐੱਸ.ਸੀ. ਖੇਤੀਬਾੜੀ ਦਾ ਕੋਰਸ ਦੁਬਾਰਾ ਸ਼ੁਰੂ ਹੋਣ ਦੀ ਬਣੀ ਸੰਭਾਵਨਾ

punjabdiary

Leave a Comment