Image default
ਤਾਜਾ ਖਬਰਾਂ

ਸਰਕਾਰੀ ਮਿਡਲ ਸਕੂਲ ਪੱਕਾ ‘ਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ

ਸਰਕਾਰੀ ਮਿਡਲ ਸਕੂਲ ਪੱਕਾ ‘ਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ
ਫੋਟੋ:26 ਅਪ੍ਰੈਲ :ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਬੱਚਿਆਂ ਨੂੰ ਜੀਵਨ ‘ਚ ਕਿਤਾਬਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਗਿਆਨ ਹਮੇਸ਼ਾ ਸਨਮਾਨ ਦੁਆਉਂਦਾ ਹੈ ਅਤੇ ਗਿਆਨ ਸਾਨੂੰ ਕਿਤਾਬਾਂ ਤੋਂ ਮਿਲਦਾ ਹੈ | ਇਸ ਮੌਕੇ ਸਕੂਲ ਦੇ ਲਾਇ੍ਰੇਰਰੀ ਇੰਚਾਰਜ਼ ਐਸ.ਐਸ.ਮਿਸਟ੍ਰੈੱਸ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਵੱਖ ਵਿਸ਼ਿਆਂ ਦੀ ਹੋਰ ਕਿਤਾਬਾਂ ਪੜਨ ਲਈ ਵੀ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਅਧਿਆਪਕ ਵਿਕਾਸ ਅਰੋੜਾ, ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਸ਼ਰਮਾ ਵੀ ਹਾਜ਼ਰ ਸਨ | ਫ਼ੋਟੋ ਤੇ ਵੇਰਵਾ:ਜਸਬੀਰ ਕੌਰ ਜੱਸੀ

Related posts

ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ

punjabdiary

ਅਹਿਮ ਖ਼ਬਰ – ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ ਬੀ.ਕੇ.ਯੂ ਪੰਜਾਬ ਦਾ ਮੋਗੇ ਜਿਲ੍ਹੇ ਦਾ 25 ਵਾਂ ਜਥਾ ਰਵਾਨਾ-ਸੁੱਖ ਗਿੱਲ

punjabdiary

Breaking News-ਪੰਜਾਬ ਸਰਕਾਰ ਦੀ ਨਵੀਂ ਯੋਜਨਾ; ਹੁਣ ਘਰ ਬੈਠਿਆਂ ਹੀ ਲੋਕ ਕਰਵਾ ਸਕਦੇ ਨੇ ਆਪਣੀਆਂ ਮੁਸ਼ਕਿਲਾਂ ਹੱਲ

punjabdiary

Leave a Comment