Image default
About us

“ਸਰਕਾਰ ਤੁਹਾਡੇ ਦੁਆਰ” ਤਹਿਤ ਪਿੰਡ ਮਚਾਕੀ ਕਲਾਂ ਵਿਖੇ ਕੈਂਪ ਕੱਲ

“ਸਰਕਾਰ ਤੁਹਾਡੇ ਦੁਆਰ” ਤਹਿਤ ਪਿੰਡ ਮਚਾਕੀ ਕਲਾਂ ਵਿਖੇ ਕੈਂਪ ਕੱਲ

 

 

 

Advertisement

 

* ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ
ਫਰੀਦਕੋਟ, 17 ਅਗਸਤ (ਪੰਜਾਬ ਡਾਇਰੀ) ਲੋਕਾਂ ਨੂੰ ਹਰ ਸਮੱਸਿਆਵਾਂ ਤੋਂ ਮੌਕੇ ਤੇ ਹੀ ਵੱਧ ਤੋਂ ਵੱਧ ਨਿਜਾਤ ਦਿਵਾਉਣ ਲਈ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਪਿੰਡ ਮਚਾਕੀ ਕਲਾਂ ਵਿਖੇ 18 ਅਗਸਤ 2023 (ਸ਼ੁੱਕਰਵਾਰ) ਨੂੰ ਦੁਪਿਹਰ 01 ਵਜੇ ਤੋਂ 02 ਵਜੇ ਐਸ.ਡੀ.ਐਮ. ਡਾ. ਨਿਰਮਲ ਓਸੇਪਚਨ, ਜਿੰਨਾ ਕੋਲ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਦਾ ਵਾਧੂ ਚਾਰਜ ਹੈ ਦੀ ਪ੍ਰਧਾਨਗੀ ਹੇਠ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੈਂਪ ਲਗਾਇਆ ਜਾ ਰਿਹਾ ਹੈ।

ਡਾ. ਨਿਰਮਲ ਓਸੇਪਚਨ ਨੇ ਪਿੰਡ ਮਹਿਮੂਆਣਾ, ਮਚਾਕੀ ਖੁਰਦ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਮਚਾਕੀ ਕਲਾਂ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ਕੈਂਪ ਵਿੱਚ ਪਹੁੰਚ ਕਰਨ।

Advertisement

Related posts

ਲੁਧਿਆਣਾ ‘ਚ ਸਰਕਾਰੀ ਸਕੂਲ ਦਾ ਡਿੱਗਿਆ ਲੈਂਟਰ, ਮਲਬੇ ਹੇਠ ਦੱਬ ਗਏ ਬੱਚੇ ਤੇ ਅਧਿਆਪਕ

punjabdiary

केंद्रीय विद्यालय भिखीविंड में अंतर्राष्ट्रीय योग दिवस मनाया

punjabdiary

ਬਠਿੰਡਾ ‘ਚ NIA ਵੱਲੋਂ ਛਾਪੇਮਾਰੀ: ਨੌਜਵਾਨ ਹਿਰਾਸਤ ‘ਚ ਲਿਆ

punjabdiary

Leave a Comment