Image default
ਤਾਜਾ ਖਬਰਾਂ

ਸਰਕਾਰ ਤੇ ਕਿਸਾਨਾਂ ਦੀ ਮੀਟਿੰਗ ਐਨ ਮੌਕੇ ਤੇ ਹੋਈ ਰੱਦ

ਚੰਡੀਗੜ੍ਹ, 17 ਮਈ – (ਪੰਜਾਬ ਡਾਇਰੀ) ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਰੱਦ

ਬਿਲਕੁਲ ਮੌਕੇ ਤੇ ਹੋਈ ਰੱਦ

ਮੀਟਿੰਗ ਚ ਜਾਣ ਲਈ ਕਿਸਾਨ ਬਸਾਂ ਚ ਬੈਠ ਗਏ ਸਨ

ਰਵਾਨਾ ਹੋਣ ਤੋਂ ਬਿਲਕੁੱਲ ਪਹਿਲਾਂ ਮੀਟਿੰਗ ਰੱਦ, ਕਿਸਾਨ ਆਗੂ ਗ਼ੁੱਸੇ ਚ

Advertisement

ਕਿਸਾਨ ਆਗੂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਕਰ ਰਹੇ ਮੀਟਿੰਗ

ਜਲਦੀ ਹੀ ਦਸਣਗੇ ਅਗਲੀ ਰਣਨੀਤੀ

Related posts

‘ਆਪ’ ਦੀ ਹਾਰ ਤੋਂ ਬਾਅਦ ਦਿੱਲੀ ਸਕੱਤਰੇਤ ‘ਚ ਹਫੜਾ-ਦਫੜੀ, ਸਾਰੀਆਂ ਫਾਈਲਾਂ ਸੁਰੱਖਿਅਤ ਰੱਖਣ ਦੇ ਹੁਕਮ

Balwinder hali

Hotal Fire:  ਹੋਟਲ ਵਿੱਚ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ, ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰੀ

Balwinder hali

Breaking- ਖਵਾਇਸ਼ਾਂ ਦੀ ਉਡਾਨ ਸਿਰਲੇਖ ਅਧੀਨ ਆਨਲਾਈਨ ਵੈਬੀਨਾਰ 28 ਮਾਰਚ ਨੂੰ

punjabdiary

Leave a Comment