Image default
ਤਾਜਾ ਖਬਰਾਂ

ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਤੇ ਭਾਵਾਧਸ ਨੇ ਲਗਾਯਾ ਕੇਲੇ ਅਤੇ ਸੇਬਾਂ ਦਾ ਲੰਗਰ।

ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਤੇ ਭਾਵਾਧਸ ਨੇ ਲਗਾਯਾ ਕੇਲੇ ਅਤੇ ਸੇਬਾਂ ਦਾ ਲੰਗਰ।
——–
ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਦੇ ਸੰਬੰਧ ਵਿਚ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ) ਭਾਵਾਧਸ, ਫਰੀਦਕੋਟ
( ਭਾਵਾਧਸ ਪਰਿਵਾਰ) ਵਲੋਂ ਵੀਰਸ਼ਰੇਸ਼ਠ ਓਮ ਪ੍ਰਕਾਸ਼ ਬੋਹਤ , ਪੰਜਾਬ ਪ੍ਰਧਾਨ, ਭਾਵਾਧਸ ਦੀ ਯੋਗ ਅਗਵਾਈ ਵਿੱਚ ਨਗਰ ਕੀਰਤਨ ਸਮੇਂ ਫਲਾਂ ਦਾ ਲੰਗਰ ਨੇੜੇ ਟਲ ਹਲਵਾਈ, ਡਾਕਟਰ ਬਰਾੜ ਹਸਪਲਾਲ ਦੇ ਸਾਹਮਣੇ ਲਗਾਯਾ ਗਯਾ ।
ਇਸ ਮੌਕੇ ਸਮੂਹ ਭਾਵਾਧਸ ਪਰਿਵਾਰ ਨੇ ਸ਼ਰਧਾ ਨਾਲ ਸ਼ੇਖ ਬਾਬਾ ਫਰੀਦ ਜੀ ਦੇ ਨਗਰ ਕੀਰਤਨ ਵਿਚ ਹਾਜਰੀ ਲਗਾਕੇ ਅਸ਼ੀਰਵਾਦ ਪ੍ਰਾਪਤ ਕੀਤਾ । ਅਤੇ ਬਹੁਤ ਉਤਸ਼ਾਹ ਨਾਲ ਕੇਲੇ ਅਤੇ ਸੇਬਾਂ ਦਾ ਲੰਗਰ ਵਰਤਾਇਆ ਅਤੇ ਪ੍ਰਮਾਤਮਾ ਦੀਆ ਖ਼ੁਸ਼ੀਆਂ ਪ੍ਰਾਪਤ ਕੀਤੀਆਂ ।

ਇਸ ਮੌਕੇ ਤੇ ਹਾਜਰ ਮੈਂਬਰਾਂ ਵੀਰ ਕਿਸ਼ੋਰ ਨਾਗ਼ ਵੰਸ਼ ਜ਼ਿਲਾ ਪ੍ਰਧਾਨ,
ਵੀਰ ਜੀਤੇੰਦਰ ਕੁਮਾਰ ਹੰਸਾ, ਜ਼ਿਲਾ ਸਕੱਤਰ,ਭਾਵਾਧਸ,
ਵੀਰ ਰਵੀ ਕੁਮਾਰ ਪ੍ਰੈਸ ਸਕੱਤਰ ਭਾਵਾਧਸ,
ਵੀਰ ਵਿਨੋਦ ਕੁਮਾਰ ਜ਼ਿਲ੍ਹਾ ਕੈਸ਼ੀਅਰ,
ਵੀਰ ਮਿੰਟੂ ਗਾਂਧੀ ਕੈਸ਼ੀਅਰ,
ਵੀਰ ਰਕੇਸ਼ ਕੁਮਾਰ, ਵੀਰ ਟੀਨੂੰ ਇੰਚਾਰਜ ਵਾਲਮੀਕਿ ਕਲੋਨੀ,
ਵੀਰ ਸ਼ੰਕਰ,ਵੀਰ ਜਸਵੰਤ ਮਾਸਟਰ,
ਵੀਰ ਜਸਵਿੰਦਰ ਸਿੰਘ ਜੀ ਮਾਸਟਰ,
ਵੀਰ ਦਾਸ ਡਿਕਾਓ, ਵੀਰ ਰਾਵਿੰਦਰ ਕਿੰਨਟੀ ਵੀਰ ਹਰੀਰਾਮ ਤਸੀਲ ਇੰਚਾਰਜ, ਵੀਰ ਹਰਪ੍ਰੀਤ ਖੈਰਾਲਿਆ ਇੰਚਾਰਜ ਸੇਵਾ ਦਲ ,
ਵੀਰ ਟੀਟੂ , ਵੀਰ ਨਰੇਸ਼ ਕੁਮਾਰ ਜੀ, ਵੀਰ ਵਿਸ਼ਾਲ ਡਿਕਾਓ ਵੀਰ ਰਾਜ ਕੁਮਾਰ ਮੋਗੇ ਵਾਲਾ, ਵੀਰ ਭੁਪਿੰਦਰ ਸਿੰਘ ਡਾਕਟਰ ਪਹਿਸਿਓਥੈਰੇਪੀ ,
ਵੀਰ ਸ਼ਨੀ ਸੰਜੇ ਨਗਰ, ਵੀਰ ਨਰੇਸ਼ ਕੁਮਾਰ ਅਤੇ ਸਮੂਹ ਭਾਵਾਧਸ ਪਾਫ਼ੀਵਾਰ ਉਚੇਚੇ ਤੌਰ ਤੇ ਹਾਜਰ ਸਨ।

 

Advertisement

Related posts

ਸਰਕਾਰੀ ਮਿਡਲ ਸਕੂਲ ਪੱਕਾ ‘ਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ

punjabdiary

Breaking- ਹਿਮਾਚਲ ਤੇ ਗੁਜਰਾਤ ਚੋਣਾਂ ਲਈ ਐਗਜਿਟ ਪੋਲ ‘ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਪਾਬੰਦੀ

punjabdiary

Breaking- ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਦੱਸਿਅ ਕਿ ਪੁਲਿਸ ਨੇ ਮੇਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ

punjabdiary

Leave a Comment