Image default
ਤਾਜਾ ਖਬਰਾਂ

ਸ੍ਰੀ ਹਨੂਮਾਨ ਜਯੰਤੀ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ

ਸ੍ਰੀ ਹਨੂਮਾਨ ਜਯੰਤੀ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ

ਜੰਡਿਆਲਾ ਗੁਰੂ, 16 ਅਪ੍ਰੈਲ (ਸੰਜੀਵ ਸੂਰੀ, ਪਿੰਕੂ ਆਨੰਦ) :- ਸ੍ਰੀ ਹਨੂਮਾਨ ਜਯੰਤੀ ਦਾ ਤਿਉਹਾਰ ਮਨਾਇਆ ਮਨਾਇਆ ਜਾਂਦਾ ਹੈ!ਇਸ ਦਿਨ ਬਜਰੰਗਬਲੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਕਹਿੰਦੇ ਹਨ ਕਿ ਜੋ ਵੀ ਵਿਅਕਤੀ ਇਸ ਦਿਨ ਸੰਕਟਮੋਚਨ ਹਨੂਮਾਨ ਨੂੰ ਖੁਸ਼ ਕਰਦਾ ਹੈ, ਉਸ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ!ਅੱਜ ਸੀ੍ ਰਾਮ ਨੌਮੀ ਉਤਸਵ ਕਮੇਟੀ ਵੱਲੋ ਸ੍ਰੀ ਹਨੂਮਾਨ ਜਯੰਤੀ ਤੇ ਜੰਡਿਆਲਾ ਗੁਰੂ ਸ਼ਹਿਰ ਦੇ ਦਰਸ਼ਨੀ ਬਾਜ਼ਾਰ ਵਿਚ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਿਸਕੁਟ ਆਦਿ ਦਾ ਲੰਗਰ ਲਗਾਇਆ ਗਿਆ!ਇਸ ਮੋਕੋ ਮੀਡੀਆ ਨਾਲ ਗਲਬਾਤ ਕਰਦਿਆ ਸੁਮੀਤ ਜੈਨ ਨੇ ਕਿਹਾ ਕਿ ਸ੍ਰੀ ਹਨੂਮਾਨ ਜਯੰਤੀ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ!ਅਤੇ ਉਹਨਾ ਨੇ ਕਿਹਾ ਕਿ ਸਾਡੇ ਹੋਰ ਵੀ ਤਿਉਹਾਰ ਆਉਣ ਵਾਲੇ ਹਨ!ਉਸ ਵਿਚ ਵੀ ਸਾਡਾ ਸਾਥ ਦਉ ਤਾਂ ਅਸੀਂ ਰਲ-ਮਿਲ ਕੇ ਤਿਉਹਾਰ ਮਨਾ ਸਕੀਏ!ਇਸ ਮੌਕੇ ਮੁਕੇਸ਼ ਕੁਮਾਰ ਸੋਨੀ ਅਨੇਜਾ, ਮਨੀਸ਼ ਜੈਨ ਸਵੀਟ ਵਾਲੇ, ਪ੍ਦੀਪ ਜੈਨ ਰੋਕੀ,ਅੰਸੂਲ ਜੈਨ, ਰਾਹੁਲ ਪਾਸਹਨ, ਮੁਕੇਸ਼ ਕੁਮਾਰ,ਹੀਰਾ ਲਾਲ ਬਰਤਨ ਸਟੋਰ,ਮੋਨੂੰ ਆਨੰਦ, ਗਗਨ ਆਨੰਦ, ਟੋਨੀ ਅਨੇਜਾ, ਸੁਜਲ ਅਨੇਜਾ,ਸੁਮੀਤ ਜੈਨ ਸੀਤਾ,ਰਾਜੇਸ਼ ਕੱਕੜ, ਪ੍ਰਿੰਸ ਫੋਟੋ ਸਟੂਡਿਓ,ਡਾਕਟਰ ਮੁਰਲੀ ਪੰਕਜ ਆਦਿ ਹਾਜ਼ਿਰ ਸਨ!

Related posts

Breaking- ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਉਪਰ GST ਲਗਾਉਣ ਦੇ ਫੈਸਲੇ ਨੂੰ ਤਰੁੰਤ ਵਾਪਸ ਲਵੇ ਕੇਂਦਰ ਸਰਕਾਰ- ਭਗਵੰਤ ਮਾਨ

punjabdiary

Breaking- ਭਗਵੰਤ ਮਾਨ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਪੱਲੇ ਪਾ ਰਹੀ ਹੈ ਨਿਰਾਸ਼ਾ-ਪੰਜਾਬ ਪੈਨਸ਼ਨਰ ਯੂਨੀਅਨ

punjabdiary

ਪ੍ਰਾਇਮਰੀ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਲਈ ਲੋੜੀਂਦਾ ਬਜਟ ਭੇਜਣ ਦੀ ਕੀਤੀ ਮੰਗ

punjabdiary

Leave a Comment