Image default
ਤਾਜਾ ਖਬਰਾਂ

ਹਰਿਆਣਾ ਵਿਚ ਭਾਜਪਾ ਦਾ ਮਾੜਾ ਹਾਲ!, ਕਾਂਗਰਸ ਦੀ ਵੱਡੀ ਲੀਡ

ਹਰਿਆਣਾ ਵਿਚ ਭਾਜਪਾ ਦਾ ਮਾੜਾ ਹਾਲ!, ਕਾਂਗਰਸ ਦੀ ਵੱਡੀ ਲੀਡ

 

 

ਹਰਿਆਣਾ, 4 ਜੂਨ (ਨਿਊਜ 18) ਹਰਿਆਣਾ ਵਿਚ ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਰੁਝਾਨਾਂ ਮੁਤਾਬਕ 10 ਸੀਟਾਂ ‘ਚੋਂ ਕਾਂਗਰਸ ਪੰਜ ਅਤੇ ‘ਆਪ’ ਇਕ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ ‘ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।

Advertisement

Related posts

Breaking- ਟਰਾਲੇ ਦੀ ਹੋਈ ਭਿਆਨਕ ਟੱਕਰ, ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਤੇ ਦੂਜੇ ਦੀ ਮੌਕੇ ਤੇ ਮੌਤ

punjabdiary

ਤਾਈਕਵਾਡੋਂ ਦੇ ਕੋਚ ਨੇ ਸੋਨੇ ਦੀ ਤਸਕਰੀ ਕਰਨ ਲਈ ਖਿਡਾਰੀਆਂ ਦਾ ਲਿਆ ਸਹਾਰਾ

punjabdiary

Breaking- ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਦੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ

punjabdiary

Leave a Comment