Breaking- ਸੁਪਰੀਮ ਕੋਰਟ ਵੱਲੋਂ ਅਣ-ਵਿਆਹੀਆਂ ਔਰਤਾਂ ਨੂੰ ਰਾਹਤ
ਨਵੀਂ ਦਿੱਲੀ, 29 ਸਤੰਬਰ – (ਪੰਜਾਬ ਡਾਇਰੀ) ਸੁਪਰੀਮ ਕੋਰਟ ਨੇ ਅਣਵਿਆਹੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦਿੱਤਾ ਹੈ। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਅਤੇ ਨਿਯਮਾਂ ਦੇ ਤਹਿਤ ਗਰਭਪਾਤ ਕਰਨ ਦਾ ਅਧਿਕਾਰ ਦਿੱਤਾ ਹੈ। ਅਣ-ਵਿਆਹੀਆਂ ਔਰਤਾਂ 20 ਤੋਂ 24 ਹਫਤਿਆਂ ਤੱਕ ਗਰਭਪਾਤ ਕਰਵਾ ਸਕਦੀਆਂ ਹਨ।(ANI)