Breaking- ਇਕ ਅਜਿਹੀ ਕਲੌਨੀ ਜਿਥੇ ਰੋਬਟ ਸੀਵਰੇਜ ਦੀ ਸਫਾਈ ਕਰਨ ਦੇ ਨਾਲ-ਨਾਲ ਹੋਰ ਵੀ ਕਈ ਕੰਮ ਕਰਦਾ ਹੈ
ਜੈਪੁਰ, 25 ਅਕਤੂਬਰ – (ਪੰਜਾਬ ਡਾਇਰੀ) ਜੈਪੁਰ ਦੀ ਇਕ ਰਿਹਾਇਸ਼ੀ ਕਲੌਨੀ ਦੀ ਸੁਸਾਇਟੀ ਨੇ ਇਲਾਕੇ ਵਿਚ ਰੋਬਟ ਤਾਇਨਾਤ ਕੀਤੇ ਹਨ ਜੋ ਨਾ ਸਿਰਫ ਖਾਣਾ ਪਰੋਸਦੇ ਹਨ ਬਲਕਿ ਇਲਾਕੇ ਵਿਚ ਸੀਵਰੇਜ ਸਾਫ ਕਰਨ ਸਮੇਤ ਹੋਰ ਕਈ ਕੰਮ ਵੀ ਕਰਦੇ ਹਨ।
Rajasthan | A residential society in Jaipur has deployed robots on the premises that help in serving food, cleaning sewer holes along with performing various other chores pic.twitter.com/zALfRqYoQ1
— ANI MP/CG/Rajasthan (@ANI_MP_CG_RJ) October 25, 2022
Advertisement