Image default
ਤਾਜਾ ਖਬਰਾਂ

Breaking- ਗੁਰੂਆਂ ਦੇ ਖਾਤਰ ਹਥਿਆਰਾਂ ਨੂੰ ਉਤਸ਼ਾਹਿਤ ਨਾ ਕਰੋ, ਜੋ ਹਿੰਸਾ ਦਾ ਕਾਰਨ ਬਣੇ – ਰਾਜਾ ਵੜਿੰਗ

Breaking- ਗੁਰੂਆਂ ਦੇ ਖਾਤਰ ਹਥਿਆਰਾਂ ਨੂੰ ਉਤਸ਼ਾਹਿਤ ਨਾ ਕਰੋ, ਜੋ ਹਿੰਸਾ ਦਾ ਕਾਰਨ ਬਣੇ – ਰਾਜਾ ਵੜਿੰਗ

ਚੰਡੀਗੜ੍ਹ, 21 ਨਵੰਬਰ – (ਪੰਜਾਬ ਡਾਇਰੀ) ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਵਲੋਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ‘ਤੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸਿੱਖੀ ਦੇ ਨੇੜੇ ਲਿਆਉਣ ਦਾ ਸਵਾਗਤ ਕਰਦੇ ਹਾਂ, ਪਰ ਗੁਰੂਆਂ ਦੀ ਖਾਤਰ ਹਥਿਆਰਾਂ ਨੂੰ ਉਤਸਾਹਿਤ ਨਾ ਕਰੋ, ਜੋ ਹਿੰਸਾ ਦਾ ਕਾਰਨ ਬਣੇ। ਅਸੀਂ ਪਹਿਲਾਂ ਹੀ ਭਾਰੀ ਕੀਮਤ ਚੁਕਾ ਚੁੱਕੇ ਹਨ, ਕ੍ਰਿਪਾ ਕਰਕੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਨਾ ਧੱਕੋ।

Related posts

Breaking News– ਪਟਿਆਲਾ ‘ਚ 15 ਮਿੰਟ ਤੱਕ ਭਟਕਿਆ ਰਾਹੁਲ ਗਾਂਧੀ ਦਾ ਕਾਫਲਾ, ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ

punjabdiary

ਮਾਮਲਾ ਮੈਡੀਕਲ ਹਸਪਤਾਲ ਦੇ ਪ੍ਰਬੰਧਾਂ ਦਾ’

punjabdiary

Gurdaspur BSF post Blast : ਗੁਰਦਾਸਪੁਰ ਦੇ ਚੌਟਾਰਾ ਬੀਐਸਐਫ ਚੌਕੀ ‘ਤੇ ਧਮਾਕਾ: ਡਿਊਟੀ ‘ਤੇ ਤਾਇਨਾਤ ਜਵਾਨ ਜ਼ਖਮੀ; ਸਰਹੱਦੀ ਤਾਰ ਦੇ ਪਾਰ ਧਮਾਕਾ, ਜਾਂਚ ਜਾਰੀ

Balwinder hali

Leave a Comment