Image default
ਤਾਜਾ ਖਬਰਾਂ

Breaking- ਦਿਨ ਹੋਵੇ ਭਾਵੇਂ ਰਾਤ ਗੁਜਰਾਤ ਦੀਆਂ ਸੜਕਾਂ ‘ਤੇ, ਗੁਜਰਾਤੀਆਂ ਦੀ ਜ਼ੁਬਾਨ ‘ਤੇ ਬਦਲਾਅ ਦੇ ਨਾਅਰੇ

Breaking- ਦਿਨ ਹੋਵੇ ਭਾਵੇਂ ਰਾਤ ਗੁਜਰਾਤ ਦੀਆਂ ਸੜਕਾਂ ‘ਤੇ, ਗੁਜਰਾਤੀਆਂ ਦੀ ਜ਼ੁਬਾਨ ‘ਤੇ ਬਦਲਾਅ ਦੇ ਨਾਅਰੇ

ਚੰਡੀਗੜ੍ਹ, 24 ਨਵੰਬਰ – (ਪੰਜਾਬ ਡਾਇਰੀ) ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੀ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ
ਦਿਨ ਹੋਵੇ ਭਾਵੇਂ ਰਾਤ ਗੁਜਰਾਤ ਦੀਆਂ ਸੜਕਾਂ ‘ਤੇ, ਗੁਜਰਾਤੀਆਂ ਦੀ ਜ਼ੁਬਾਨ ‘ਤੇ ਬਦਲਾਅ ਦੇ ਨਾਅਰੇ ਨੇ…ਜਿੱਤ ਵਿਕਾਸ, ਇਮਾਨਦਾਰੀ ਤੇ ਸੱਚੀ ਨੀਅਤ ਦੀ ਹੋਵੇਗੀ ਜਿੱਤ ਤੇ ਗੁਜਰਾਤ ਦੇ ਲੋਕਾਂ ਦਾ ਧੰਨਵਾਦ

Related posts

ਅਹਿਮ ਖ਼ਬਰ – ਬਾਜ਼ਾਰੂ ਗੀਤਾਂ ਦੇ ਪ੍ਰਤੀ ਸੁਰ ਆਂਗਨ ਵਲੋਂ ਜਾਗਰੂਕਤਾ ਮੁਹਿੰਮ (ਸੁਰੀਲੀ ਫ਼ਨਕਾਰ) ਜਾਰੀ

punjabdiary

Breaking- ਅੱਜ ਰੱਖੜੀ ਵਾਲੇ ਦਿਨ ਨਸ਼ੇ ਦੇ ਨਾਲ ਇਕ ਨੌਜਵਾਨ ਦੀ ਹੋਈ ਮੌਤ

punjabdiary

ਜੇਲ੍ਹ ਦੀ ਕੰਧ ਉਪਰੋਂ ਸਮਾਨ ਸੁੱਟਣ ਗਏ ਤਿੰਨ ਨੌਜਵਾਨ ਮੋਟਰਸਾਈਕਲ ਸਮੇਤ ਪੁਲਿਸ ਨੇ ਕੀਤੇ ਕਾਬੂ

punjabdiary

Leave a Comment