Breaking- ਹੁਣ ਲੈਫਟੀਨੇਟ ਜਨਰਲ ਅਸੀਮ ਮੁਨੀਰ ਹੋਣਗੇ ਪਾਕਿਸਤਾਨ ਦੇ ਨਵੇਂ ਆਰਮੀ ਚੀਫ
ਨਵੀਂ ਦਿੱਲੀ, 24 ਨਵੰਬਰ – (ਪੰਜਾਬ ਡਾਇਰੀ) ਲੈਫਟੀਨੇਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਉਹ ਆਈਐਸਆਈ ਦੇ ਚੀਫ ਰਹਿ ਚੁੱਕੇ ਹਨ। ਜਨਰਲ ਮੁਨੀਰ ਨੇ ਸਾਬਕਾ ਪ੍ਧਾਨ ਮੰਤਰੀ ਇਮਰਾਨ ਖਾਨ ਨੂੰ ਭਿ੍ਸ਼ਟਾਚਾਰ ਦੇ ਬਾਰੇ ਦੱਸਿਆ ਸੀ ਪਰ ਇਸ ਦੇ ਬਾਅਦ ਜਨਰਲ ਮੁਨੀਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅਸੀਮ 2018 -2019 ਵਿਚ 8 ਮਹੀਨੇ ਲਈ ਆਈਐਸਆਈ ਦੇ ਚੀਫ ਰਹਿ ਚੁੱਕੇ ਹਨ।
PM of Pakistan Shahbaz Sharif has decided to appoint Lt Gen Sahir Shamshad Mirza as the Chairman of the Joint Chiefs of Staff & Lt Gen Syed Asim Munir as the Chief of the Army Staff: Marriyum Aurangzeb, Pakistan Federal Minister for Information & Broadcasting pic.twitter.com/Wz5plST8lF
— ANI (@ANI) November 24, 2022
Advertisement